Last 24 Hour Punjab Punjabi

ਭਾਜਪਾ ਦੀ ਬੰਪਰ ਜਿੱਤ ਤੇ ਭਾਰਤੀ ਜਨਤਾ ਪਾਰਟੀ ਬੱਸੀ ਪਠਾਣਾਂ ਵਿੱਚ ਖੁਸੀ ਦੀ ਲਹਿਰ

ਜੇਐਲ ਨਿਊਜ਼ / JL NEWS 

ਫਤਿਹਗੜ੍ਹ ਸਾਹਿਬ (ਪੰਜਾਬ) / 04-05-2026

(ਰਿਪੋਰਟ – ਜੇ ਪੀ ਸਿੰਘ, ਸੁਖਦੇਵ ਸਿੰਘ )

ਬੱਸੀ ਪਠਾਣਾਂ ਮੁੱਖ ਦਫਤਰ ਵਿਖੇ ਹਲਕਾ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਦੀ ਅਗਵਾਈ ਹੇਠ ਲੱਡੂ ਵੰਡੇ ਗਏ । ਇਸ ਮੌਕੇ ਸਾਬਕਾ ਮੰਤਰੀ ਡਾ. ਹਰਬੰਸ ਲਾਲ, ਮੰਡਲ ਪ੍ਰਧਾਨ ਓਮ ਪ੍ਰਕਾਸ਼ ਗੋਤਮ , ਮਹਿਲਾ ਆਗੂ ਅਵਿਨਾਸ਼ ਕੋਰ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਹਾਜ਼ਰ ਸਨ ।ਪੱਛਮੀ ਬੰਗਾਲ ਦੀ ਦੀਆਂ ਚੋਣਾਂ ਚ ਭਾਜਪਾ ਨੂੰ ਮਿਲੀ ਵੱਡੀ ਜਿੱਤ ਦੀ ਖੁਸ਼ੀ ਵਿੱਚ ਬੱਸੀ ਪਠਾਣਾਂ ਭਾਜਪਾ ਮੰਡਲ ਵਲੋਂ ਵਰਕਰਾਂ ਨੇ ਰਾਹਗੀਰਾਂ, ਦੁਕਾਨ ਦਾਰਾ ਨੂੰ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ,2 ਕੁਇੰਟਲ ਲੱਡੂ ਵੰਡੇ ਗਏ।

Related posts

“ਕਲਾਨੋਰ ਦੇ ਇੱਕ ਪ੍ਰਾਈਵੇਟ ਹਸਪਤਾਲ ਤੇ ਹੋਇਆ ਧਮਾਕਾ ਬਹੁਤ ਨਿੰਦਨਯੋਗ”- ਵਿਜੇ ਸੋਨੀ

JL News

महाक्विज से जन-जन तक पहुंचेंगी सरकारी योजनाएं: वीरेंद्र कंवर

JL News

ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਛੇਵੇਂ ਦਿਨ ਹੋਏ ਫੁੱਟਬਾਲ, ਕਬੱਡੀ, ਵਾਲੀਬਾਲ, ਰੋਲਰ ਸਕੇਟਿੰਗ ਮੁਕਾਬਲੇ: ਜ਼ਿਲ੍ਹਾ ਖੇਡ ਅਫਸਰ

JL News
Download Application