Last 24 Hour Punjab Punjabi

ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਵਲੋਂ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੋਂਪਿਆ ਗਿਆ

ਜੇਐਲ ਨਿਊਜ਼ / JL NEWS 

ਖੰਨਾ (ਪੰਜਾਬ) / 04-05-2026

(ਰਿਪੋਰਟ – ਜੇ ਪੀ ਸਿੰਘ, ਸੁਖਦੇਵ ਸਿੰਘ )

ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਵਲੋਂ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ, ਸੂਬੇ ਦੇ ਮੁੱਖ ਮੰਤਰੀ ਵਲੋਂ ਵਿਧਾਨ ਸਭਾ ਵਿੱਚ ਸ਼ਰਾਬ ਪੀ ਕੇ ਵਿਰੋਧੀ ਧਿਰ ਨਾਲ ਕੀਤਾ ਦੁਰ ਵਿਵਹਾਰ ਪੰਜਾਬ ਦੀ ਸਿਆਸਤ ਲਈ ਕਾਲਾ ਦਿਨ ਹੈ,ਇਸ ਅਧੀਨ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਲਖਵੀਰ ਸਿੰਘ ਲੱਖਾ ਸਾਬਕਾ ਐਮਐਲਏ ਪਾਈਲ, ਰੁਪਿੰਦਰ ਸਿੰਘ ਰਾਜਾ ਗਿੱਲ, ਰਾਜ਼ੀਵ ਰਾਏ ਮਹਿਤਾ, ਹਰਜਿੰਦਰ ਸਿੰਘ ਇਕੋਲਾਹਾ, ਅਮਰੀਸ਼ ਕਾਲੀਆਂ, ਗੁਰਮੀਤ ਨਾਗਪਾਲ, ਜਸਪਾਲ ਸਿੰਘ, ਅਰਵਿੰਦਰ ਸਿੰਘ ਟੀਟੂ, ਅਤੇ ਸਾਰੇ ਕਾਂਗਰਸੀ ਵਰਕਰਾਂ, ਅਤੇ ਕਾਂਗਰਸ ਪਾਰਟੀ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦੀ ਹੈ|

Related posts

मंडलायुक्त श्री योगेश्वर राम मिश्र व पुलिस उपमहानिरीक्षक श्री आर पी सिंह की अध्यक्षता में डीएम, एसपी, एडीएम, एएसपी की उपस्तिथि में मोहर्रम के दृष्टिगत बैठक।

JL News

ਜਾਤ ਜਨਮ ਨਾਲ ਹੈ, ਧਰਮ ਨਾਲ ਨਹੀਂ — ਦਲਿਤ ਮੁਸਲਮਾਨਾਂ ਅਤੇ ਦਲਿਤ ਇਸਾਈਆਂ ਨਾਲ ਹੋ ਰਿਹਾ ਭੇਦਭਾਵ ਤੁਰੰਤ ਖਤਮ ਕੀਤਾ ਜਾਵੇ:- ਆਰਐਸਪੀ

JL News

ਪਿੰਡ ਇਕੋਲਾਹਾ ਤੀਰਥ ਯਾਤਰਾ ਤੋਂ ਪਰਤੇ ਸ਼ਰਧਾਲੂਆਂ ਦਾ ਨਿੱਘਾ ਸਵਾਗਤ, ਮੁੱਖ ਮੰਤਰੀ ਦਾ ਵੀ ਕੀਤਾ ਧੰਨਵਾਦ

JL News
Download Application