Last 24 Hour Punjab Punjabi

ਮੰਡੀਆਂ ਵਿੱਚੋਂ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਅਤੇ ਆੜਤੀਏ ਹੋ ਰਹੇ ਪਰੇਸ਼ਾਨ

ਜੇਐਲ ਨਿਊਜ਼ / JL NEWS 

ਗੁਰਦਾਸਪੁਰ(ਪੰਜਾਬ) / 22-04-2026

(ਰਿਪੋਰਟ- ਬੀਰਜਤਿੰਦਰ ਸਿੰਘ)

ਖਬਰ ਪਿੰਡ ਭਿਖਾਰੀਵਾਲ,ਦੋਸਤਪੁਰ ਅਤੇ ਬੁੱਚੇ ਨੰਗਲ ਮੰਡੀਆਂ ਦੇ ਵਿੱਚ ਸਾਹਮਣੇ ਆਈ ਹੈ ਜਿੱਥੇ ਕਿ ਸਰਕਾਰ ਵੱਲੋਂ ਕੋਈ ਵੀ ਲਿਫਟਿੰਗ ਦੇ ਪੁਖਤਾ ਪ੍ਰਬੰਧ ਨਹੀਂ ਹਨ। ਗੱਲਬਾਤ ਦੌਰਾਨ ਆੜਤੀਏ ਅਤੇ ਕਿਸਾਨਾਂ ਨੇ ਦੱਸਿਆ ਕਿ ਸਮੇਂ ਸਿਰ ਲਿਫਟਿੰਗ ਨਹੀਂ ਹੋ ਰਹੀ ਇਸ ਦਾ ਸਰਕਾਰ ਨੂੰ ਕੋਈ ਪੁਖਤਾ ਪ੍ਰਬੰਧ ਕਰਨਾ ਚਾਹੀਦਾ ਹੈ, ਹਰ ਇੱਕ ਮਾਰਕੀਟ ਕਮੇਟੀ ਦਾ ਵੱਖੋ ਵੱਖ ਟੈਂਡਰ ਹੋਣਾ ਚਾਹੀਦਾ ਹੈ ਤਾਂ ਜੋ ਕਿ ਸਮੇਂ ਸਿਰ ਲਿਫਟਿੰਗ ਹੋ ਸਕੇ ਅਤੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

Related posts

“बढ़ती हुई महंगाई और बेरोजगारी से देश में मचा हुआ हाहाकार”-महेश पटेल

JL News

विवाद के चलते हुई फायरिंग, एक युवक की मौत।

JL News

“ਚੰਗੇ ਤੇ ਅਨੁਭਵੀ ਅਧਿਕਾਰੀਆਂ ਦੀ ਸੇਵਾਮੁਕਤੀ ਵਿਭਾਗ ਅੰਦਰ ਹਮੇਸ਼ਾਂ ਉਹਨਾਂ ਦੀ ਗੈਰ-ਹਾਜ਼ਰੀ ਦਾ ਅਹਿਸਾਸ ਕਰਾਉਂਦੀ ਹੈ” – ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ

JL News
Download Application