Last 24 Hour Punjab Punjabi

ਟ੍ਰੈਫਿਕ ਪੁਲਿਸ ਵਲੋਂ ਸੜਕਾਂ ਅਤੇ ਫੁੱਟਪਾਥਾਂ ਤੋਂ ਹਟਾਏ ਗਏ ਨਜਾਇਜ ਕਬਜੇ।

ਜੇਐਲ ਨਿਊਜ਼ / JL NEWS 

ਅੰਮ੍ਰਿਤਸਰ (ਪੰਜਾਬ) / 22-04-2026

(ਰਿਪੋਰਟ- ਮਨਜੀਤ ਸਿੰਘ)

 

ਅੱਜ ਮਿਤੀ 22-04-2026 ਨੂੰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਭੁੱਲਰ(ਆਈ.ਪੀ.ਐਸ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਅਮਨਦੀਪ ਕੋਰ,ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟਰੈਫਿਕ ਅਤੇ ਸੜਕ ਸੁਰੱਖਿਆ, ਅੰਮ੍ਰਿਤਸਰ ਵੱਲੇ ਸਮੇਤ ਜੋਨ ਇੰਚਾਰਜਾਂ ਮਹਿਕਮਾ ਕਾਰਪੋਰੇਸ਼ਨ ਦੀ ਟੀਮ ਨਾਲ ਹਾਲ ਗੇਟ, ਰਾਮ ਬਾਗ ਬਜਾਰ, ਮਹਾਂ ਸਿੰਘ ਬਜਾਰ ਅਤੇ ਮਹਾ ਸਿੰਘ ਗੇਟ ਤੇ ਟਾਇਰ ਮਾਰਕੀਟ ਤੱਕ ਦੁਕਾਨਦਾਰਾਂ/ਰੇਹੜੀ ਫੜੀ ਵਾਲਿਆਂ ਵੱਲੋਂ ਸੜਕਾਂ/ਫੁੱਟਪਾਥਾਂ ਪਰ ਕੀਤੇ ਗਏ ਨਜਾਇਜ ਕਬਜੇ ਹਟਾਏ ਗਏ ਅਤੇ ਟਰੈਫਿਕ ਨੂੰ ਰੈਗੂਲੇਟ ਕੀਤਾ ਗਿਆ। ਜੋਨ ਇੰਚਾਰਜਾਂ ਵੱਲੋ ਵੱਖ ਵੱਖ ਜਗ੍ਹਾ ਤੇ ਨਾਕੇ ਲਗਾਕੇ *ਕਾਲੀ ਫਿਲਮ, ਬਿਨਾ ਹੌਲਮਟ, ਬੁਲਟ ਪਟਾਕੇ ਆਦਿ ਜੁਰਮਾਂ ਦੇ ਚਲਾਨ ਕੀਤੇ ਗਏ। ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰੱਖੀ ਜਾਵੇਗੀ, ਤਾਂ ਜੋ ਆਮ ਪਬਲਿਕ* ਨੂੰ ਕਿਸੇ ਕਿਸਮ ਦੀ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

Related posts

ਨਸ਼ਿਆਂ ਤੇ ਗੈਂਗਸਟਰਾਂ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਨਿਰੰਤਰ ਮੁਹਿੰਮ ਚਲਾਈ ਜਾਵੇਗੀ ਏ.ਡੀ.ਜੀ.ਪੀ. ਅਰਪਿਤ ਸ਼ੁਕਲਾ

JL News

ਇਕੋਲਾਹਾ ਤੋਂ ਤੀਰਥ ਯਾਤਰਾ ਲਈ ਵਿਸ਼ੇਸ਼ ਬੱਸ ਸ੍ਰੀ ਦਰਬਾਰ ਸਾਹਿਬ ਲਈ ਰਵਾਨਾ, ਮੰਤਰੀ ਸੌਂਦ ਦੇ ਪੀ.ਏ. ਮਹੇਸ਼ ਕੁਮਾਰ ਨੇ ਕੀਤੀ ਹਰੀ ਝੰਡੀ

JL News

पुलिस लाइन ज्ञानपुर सभागार कक्ष में रक्षाबंधन के शुभ अवसर पर राखी बनाने व थाली का प्रतियोगीता का आयोजन किया गया।

JL News
Download Application