Last 24 Hour Punjab Punjabi

ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੌਸਲਾ ਦੀ ਦੇਖਰੇਖ ਹੇਠ ਕੁਲਵਿੰਦਰ ਸਿੰਘ ਮਰਵਾਹਾ ਬਣੇ ਵਾਈਸ ਪ੍ਰਧਾਨ।

ਜੇਐਲ ਨਿਊਜ਼ / JL NEWS 

ਅੰਮ੍ਰਿਤਸਰ(ਪੰਜਾਬ) / 30-04-2026

(ਰਿਪੋਰਟ – ਮਨਜੀਤ ਸਿੰਘ)

ਅੰਮ੍ਰਿਤਸਰ ਮਕਬੂਲਪੁਰਾ ਰੋਡ,ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੌਸਲਾ ਦੀ ਦੇਖਰੇਖ ਹੇਠ ਕੁਲਵਿੰਦਰ ਸਿੰਘ ਮਰਵਾਹਾ ਬਣੇ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਬਣੇ ਵਾਈਸ ਪ੍ਰਧਾਨ। ਕੁਲਵਿੰਦਰ ਸਿੰਘ ਮਰਵਾਹਾ ਨੂੰ ਵਾਈਸ ਪ੍ਰਧਾਨ ਬਣਨ ਤੇ ਸਮੂਹ ਐਸੋਸੀਏਸ਼ਨ ਦੇ ਟੀਮ ਮੈਂਬਰਾਂ ਵੱਲੋਂ ਵਧਾਈ ਦਿੱਤੀ ਗਈ । ਇਸ ਮੌਕੇ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੌਸਲਾ, ਵਰਲਡ ਸਿੱਖ ਚੈਂਬਰ ਆਫ ਕਮਰਸ ਦੇ ਚੇਅਰਮੈਨ ਪੰਜਾਬ ਸਰਦਾਰ ਰਾਜਿੰਦਰ ਸਿੰਘ ਮਰਵਾਹਾ, ਜਰਨਲ ਸੈਕਟਰੀ ਚਰਨਜੀਤ ਸ਼ਰਮਾ ,ਸੀਨੀਅਰ ਵਾਈਸ ਪ੍ਰਧਾਨ ਨਾਵਲ ਗੁਪਤਾ ਅਤੇ ਹੋਰ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ

Related posts

विधानसभा चुनाव एवं त्यौहारों के मद्देनजर किया पैदल मार्च

JL News

ਜਥੇਦਾਰ ਮਾਨ ਸਿੰਘ ਵੱਲੋਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਠੰਡੇ ਅਤੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। 

JL News

ਖੰਨਾ ਦੇ ਪਿੰਡ ਇਕੋਲਾਹਾ ਦੇ 17 ਸਾਲਾ ਜਸਦੀਪ ਸਿੰਘ ਨੇ ਰਾਸ਼ਟਰੀ ਪੱਧਰ ‘ਤੇ ਕੁਸ਼ਤੀ ‘ਚ ਕਾਂਸੀ ਦਾ ਤਗਮਾ ਜਿੱਤ ਕੇ ਇਲਾਕੇ ਦਾ ਨਾਮ ਕੀਤਾ ਰੌਸ਼ਨ –

JL News
Download Application