Last 24 Hour Punjab Punjabi

ਭਿਖਾਰੀਵਾਲ ਦੇ ਸੁੱਖ ਭੰਡਾਰ ਚਰਚ ਵਿੱਚ ਨੌਜਵਾਨਾਂ ਵੱਲੋਂ ਸ਼ਰਧਾ ਭਾਵਨਾ ਨਾਲ ਚਰਚ ਦਾ ਲੈਂਟਰ ਪਾਇਆ ਗਿਆ

ਜੇਐਲ ਨਿਊਜ਼ / JL NEWS 

ਗੁਰਦਾਸਪੁਰ(ਪੰਜਾਬ) / 22-07-2026

(ਰਿਪੋਰਟ: ਬੀਰਜਤਿੰਦਰ ਸਿੰਘ ਭਿਖਾਰੀਵਾਲ)

ਪਿੰਡ ਭਿਖਾਰੀਵਾਲ ਸਥਿਤ ਸੁੱਖ ਭੰਡਾਰ ਚਰਚ ਵਿੱਚ ਨੌਜਵਾਨਾਂ ਵੱਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਚਰਚ ਦਾ ਲੈਂਟਰ ਪਾਇਆ ਗਿਆ। ਇਸ ਮੌਕੇ ਚਰਚ ਦੇ ਮੁਖੀ ਫਾਦਰ ਮੁਲਖ ਰਾਜ, ਤੇਜਾ ਮੰਗਾ ਮਸੀਹ, ਸਿੱਧੂ ਪਾਡੋ ਮਸੀਹ, ਸਿੱਧੂ ਅਮਨ ਅਟਾਰੀ, ਫਾਦਰ ਸਾਹਿਬ ਦੇ ਪੀ.ਏ. ਵੱਡਾ ਅਤੇ ਹੋਰ ਸੱਜਣ-ਮਿੱਤਰ ਹਾਜ਼ਰ ਰਹੇ। ਹਾਜ਼ਰੀਨ ਨੇ ਚਰਚ ਦੇ ਨਿਰਮਾਣ ਕਾਰਜ ਵਿੱਚ ਯੋਗਦਾਨ ਪਾਉਣ ਵਾਲੇ ਨੌਜਵਾਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਕਾਰਜ ਨੂੰ ਧਾਰਮਿਕ ਅਤੇ ਸਮਾਜਿਕ ਏਕਤਾ ਦੀ ਮਿਸਾਲ ਦੱਸਿਆ।

Related posts

ਸਾਕਾ ਨੀਲਾ ਤਾਰਾ ਬਰਸੀ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕੌਮ ਦੇ ਨਾਮ ਸੰਦੇਸ਼।

JL News

महिला सशक्तिकरण के दृष्टिगत महिलाओं/बलिकाओं को किया जा रहा जागरूक।

JL News

दिल्ली में महसूस किए गए भूकंप के झटके –

JL News
Download Application