Last 24 Hour Punjab Punjabi

ਇਕੋਲਾਹਾ ਚ ਗੱਡੀ ਨੇ ਤੋੜਿਆ ਬਿਜਲੀ ਦਾ ਖੰਭਾ -5 ਦਿਨ ਤੋਂ ਲੋਕੀ ਪ੍ਰੇਸ਼ਾਨ, ਪ੍ਰਸ਼ਾਸਨ ਚੁੱਪ।

ਜੇਐਲ ਨਿਊਜ਼ / JL NEWS 

ਇਕੋਲਾਹਾ,ਖੰਨਾ(ਪੰਜਾਬ) / :11-05-2026

(ਰਿਪੋਰਟ-ਜੇ ਪੀ ਸਿੰਘ, ਸੁਖਦੇਵ ਸਿੰਘ)

ਪਿੰਡ ਇਕੋਲਾਹਾ ਦੇ ਮੇਨ ਸੜਕ ਤੇ 5 ਦਿਨ ਪਹਿਲਾਂ ਰਾਤ ਸਮੇਂ ਇੱਕ ਗੱਡੀ ਨੇ ਬਿਜਲੀ ਦਾ ਖੰਭਾ ਤੋੜ ਦਿੱਤਾ।।

ਤਸਵੀਰ ਵਿੱਚ ਸਾਫ਼ ਦੇਖਿਆ ਜਾ ਸਕਦਾ ਆ ਕਿ ਖੰਭਾ ਜੜੋਂ ਟੁੱਟ ਕੇ ਲਟਕ ਰਿਹਾ ਆ, ਅਤੇ ਤਾਰਾ ਸੜਕ ਤੇ ਡਿੱਗੀਆਂ ਪਈਆਂ ਨੇ।।

ਹਾਦਸੇ ਦਾ ਖ਼ਤਰਾ-ਟੁੱਟੀਆ ਖੰਭਾ ਅਤੇ ਲਟਕਦੀਆਂ ਤਾਰਾਂ ਕਿਸੇ ਵੇਲੇ ਵੀ ਵੱਡਾ ਹਾਦਸਾ ਕਰ ਸਕਦੀਆਂ ਨੇ।

ਸ਼ਿਕਾਇਤਾਂ ਦਾ ਕੋਈ ਹੱਲ ਨਹੀਂ – ਬਿਜਲੀ ਬੋਰਡ ਅਤੇ ਪੰਚਾਇਤ ਨੂੰ ਕਈ ਵਾਰ ਦੱਸਿਆ,ਪਰ ਅੱਜ ਤੱਕ ਕੋਈ ਮੁਲਾਜ਼ਮ ਨਹੀਂ ਆਇਆ।

ਤਸਵੀਰ ਬੋਲਦੀ ਆ:-

ਟੁੱਟਿਆ ਖੰਭਾ, ਲਟਕਦੀਆਂ ਤਾਰਾਂ, ਅਤੇ ਬਾਂਸ ਨਾਲ ਅਸਥਾਈ ਸਹਾਰਾ – ਇਹ ਪਿੰਡ ਇਕੋਲਾਹਾ ਦੀ ਹਕੀਕਤ ਆ।

Related posts

“ਭਾਰਤ ਜੋੜੋ ਯਾਤਰਾ” ਦੀ ਟੀਮ ਵਿੱਚ ਚੁਣੇ ਗਏ ਸ਼ਿਵਮ ਇੰਸਾ,ਕੀਤਾ ਪਾਰਟੀ ਦਾ ਧੰਨਵਾਦ –

JL News

ਸਿੱਧੂ ਮੂਸੇਵਾਲੇ ਦੀ ਅੰਤਿਮ ਅਰਦਾਸ ਤੇ ਭੋਗ 8 ਨੂੰ।

JL News

12 ਘੰਟਿਆਂ ਤੋਂ ਵੱਧ ਸਮੇਂ ਤੋਂ ਬਿਜਲੀ ਗੁੱਲ, ਪਿੰਡ ਵਾਸੀ ਪਰੇਸ਼ਾਨ

JL News
Download Application