Last 24 Hour Punjab Punjabi

ਪਿੰਡ ਭਿਖਾਰੀਵਾਲ ਵਿਖੇ ਡੀਪੂ ਹੋਲਡਰ ਦੀ ਅਗਵਾਈ ਵਿੱਚ ਫ੍ਰੀ ਰਾਸ਼ਨ ਕਿੱਟਾਂ ਵੰਡੀਆਂ ਗਈਆਂ

ਜੇਐਲ ਨਿਊਜ਼ / JL NEWS 

ਗੁਰਦਾਸਪੁਰ (ਪੰਜਾਬ) / 20-06-2026

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ)

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਵੱਲੋਂ ਆਪਣੇ ਵਾਅਦੇ ਮੁਤਾਬਕ ਰਸੋਈ ਲਈ ਰਾਸ਼ਨ ਦੀਆਂ ਕਿਟਾਂ ਪਿੰਡ ਭਿਖਾਰੀਵਾਲ ਵਿਖੇ ਡੀਪੂ ਹੋਲਡਰ ਮੱਖਣ ਸਿੰਘ ਪੱਡਾ ਅਤੇ ਸੁਖਪ੍ਰੀਤ ਸਿੰਘ ਪੱਡਾ ਵੱਲੋਂ ਲਾਭਕਾਰੀਆ ਨੂੰ ਦਿੱਤੀਆਂ ਗਈਆਂ ਇਸ ਮੋਕੇ ਤੇ ਦਰਸ਼ਨ ਸਿੰਘ ਦਰਸ਼ਨ ਸਿੰਘ ਪੂਰਨ ਸਿੰਘ ਸਾਬਕਾ ਸਰਪੰਚ ਭਖਾਰੀਵਾਲ ਗੁਰਮੇਜ ਸਿੰਘ ਸਰਵਨ ਸਿੰਘ ਸਾਬਕਾ ਸੰਮਤੀ ਮੈਂਬਰ ਮੈਂਬਰ ਪਾਂਡੋ ਮਸੀਹ ਨਿੱਕਾ ਮਸੀਹ ਡਾ ਨਿਰਮਲ ਸਿੰਘ ਭਿਖਾਰੀਵਾਲ ਆਦਿ ਹਾਜ਼ਰ ਸਨ।

 

Related posts

ਵਾਰਡ 17 ‘ਚ ਭਾਜਪਾ ਨੂੰ ਵੱਡਾ ਬਲ – ਗੋਲਡੀ ਸ਼ਰਮਾ ਸਾਥੀਆਂ ਸਮੇਤ ਭਾਜਪਾ ‘ਚ ਸ਼ਾਮਲ, ਵਾਰਡ ਪ੍ਰਧਾਨ ਨਿਯੁਕਤ

JL News

ਸ਼ਹੀਦ ਕਰਨੈਲ ਸਿੰਘ ਈਸੜੂ ਅਤੇ ਸ਼ਹੀਦ ਭੁਪਿੰਦਰ ਸਿੰਘ ਈਸੜੂ ਨੂੰ ਆਰ. ਐਸ. ਪੀ ਵੱਲੋਂ ਸ਼ਰਧਾਂਜਲੀ-

JL News

जैन सन्त को अमेरिका के विश्व विद्यालय ने किया सम्मानित

JL News
Download Application