Last 24 Hour Punjab Punjabi

“ਜਥੇਦਾਰ ਮਨਮੋਹਨ ਸਿੰਘ ਪੱਖੋਂਕੇ ਨੂੰ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਦਾ ਆਬਜਰਵਰ ਲਾਉਣ ਤੇ ਪਾਰਟੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ”- ਜਥੇਦਾਰ ਖਲੀਲਪੁਰ

ਜੇਐਲ ਨਿਊਜ਼ / JL NEWS 

ਗੁਰਦਾਸਪੁਰ (ਪੰਜਾਬ) / 20-06-2026

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ)

ਜਥੇਦਾਰ ਮਨਮੋਹਨ ਸਿੰਘ ਪੱਖੋਂਕੇ ਨੂੰ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਦੇ ਆਬਜਰਵਰ ਲਾਉਣ ਤੇ ਪਾਰਟੀ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਪ੍ਰਧਾਨ ਜਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਕੋਟ ਸੰਤੋਖ ਰਾਏ ਦਾ ਜਥੇਦਾਰ ਖਲੀਲਪੁਰ ਨੇ ਕੀਤਾ ਧੰਨਵਾਦ। ਇਸ ਮੌਕੇ ਤੇ ਜਸਪਾਲ ਸਿੰਘ ਸਾਹਪੁਰ ਗਰਾਇਆ,ਬੀਬੀ ਜਸਬੀਰ ਕੌਰ ਸਾਬਕਾ ਸਰਪੰਚ ਭਿਖਾਰੀਵਾਲ ਮਹਿੰਦਰ ਸਿੰਘ ਭਖਾਰੀਵਾਲ ਦਰਸ਼ਨ ਸਿੰਘ ਜਿੰਮੀ ਕਲਾਨੌਰ ਚੈਨ ਸਿੰਘ ਸਪਰਾ ਕੋਠੀ ਬਲਵਿੰਦਰ ਸਿੰਘ ਡਰਾਈਵਰ ਸਤਨਾਮ ਸਿੰਘ ਖੈਹਰਾ ਮਗਵਿੰਦਰ ਸਿੰਘ ਮੰਗੀਆ ਸੋਸ਼ਲ ਮੀਡੀਆ ਇੰਚਾਰਜ ਬਲਾਕ ਡੇਰਾ ਬਾਬਾ ਨਾਨਕ ਆਦਿ ਹਾਜ਼ਰ ਸਨ

 

Related posts

ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਚੋਣਾਂ: ਕਾਂਗਰਸ ਨੇ 17 ਉਮੀਦਵਾਰਾਂ ਦਾ ਐਲਾਨ ਕੀਤਾ, ਕਾਕਾ ਰਣਦੀਪ ਸਿੰਘ ਦੀ ਅਗਵਾਈ ‘ਚ ਪ੍ਰੈੱਸ ਕਾਨਫਰੰਸ

JL News

ਬੀਜੇਪੀ ਅਤੇ ਪੰਜਾਬ ਦੇ ਗਵਰਨਰ ਦੇ ਪੁਤਲੇ ਫੂਕ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ

JL News

आइजीआरएस पोर्टल पर प्राप्त शिकायतों के संबंध में जिलाधिकारी ने की समीक्षा बैठक

JL News
Download Application