Category : Last 24 Hour

Last 24 Hour Punjab Punjabi

ਪੰਜਾਬ ਅੰਦਰ ਬਦਲਾਅ ਦੇ ਨਾਮ ਹੇਠ ਬਣੀ ਸਰਕਾਰ ਨੇ ਲੋਕਤੰਤਰ ਦਾ ਘਾਣ ਕਰਕੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ-ਕਾਲੀ ਪਾਇਲ

JL News
ਜੇਐਲ ਨਿਊਜ਼ / JL NEWS ਖੰਨਾ(ਪੰਜਾਬ) / 20-07-2026 (ਰਿਪੋਰਟ: ਜੇ ਪੀ ਸਿੰਘ, ਸੁਖਦੇਵ ਸਿੰਘ) ਖੰਨਾ ਵਿੱਚ ਸਰਕਾਰੀ ਜਬਰ ਦੀ ਇੱਕ ਹੋਰ ਵੱਡੀ ਝਲਕ ਦੇਖਣ ਨੂੰ...
Last 24 Hour Punjab Punjabi

“ਜਿਹੜੇ ਘਰ-ਘਰ ਜਾ ਕੇ ਸਟੇਜਾਂ ਤੋਂ ਕਹਿੰਦੇ ਸੀ ‘ਮਾਂ ਤੇਰੀ ਧਰਤੀ’… ਅੱਜ ਹੱਕ ਮੰਗਣ ‘ਤੇ ਡਾਂਗਾਂ-ਪਾਣੀ ਬੁਛਾੜਾਂ , ਅੱਥਰੂ ਗੈਸ ਦੇ ਗੋਲੇ ਚਲਦੇ ਨੇ”- ਬੇਅੰਤ ਸਿੰਘ ਕੋੜੀ

JL News
ਜੇਐਲ ਨਿਊਜ਼ / JL NEWS  ਖੰਨਾ/ਲੁਧਿਆਣਾ(ਪੰਜਾਬ) / 18-07-2026 (ਰਿਪੋਰਟ-ਜੇ ਪੀ ਸਿੰਘ, ਸੁਖਦੇਵ ਸਿੰਘ) ਕਾਂਗਰਸੀ ਆਗੂ ਲੁਧਿਆਣਾ ਮੰਡਲ ਕੋਆਰਡੀਨੇਟਰ ਸ.ਬੇਅੰਤ ਸਿੰਘ ਕੋੜੀ ਨੇ ਮੌਜੂਦਾ ਸਰਕਾਰ ਦੀ...
Last 24 Hour Punjab Punjabi

15000 ਐਮ ਐਲ ਸ਼ਰਾਬ ਸਮੇਤ 2 ਵਿਅਕਤੀ ਕਾਬੂ 

JL News
ਜੇਐਲ ਨਿਊਜ਼ / JL NEWS  ਧਾਰੀਵਾਲ/ਗੁਰਦਾਸਪੁਰ(ਪੰਜਾਬ) / 17-07-2026 (ਰਿਪੋਰਟ: ਬੀਰਜਤਿੰਦਰ ਸਿੰਘ ਭਿਖਾਰੀਵਾਲ) ਥਾਣਾ ਘੁੰਮਣ ਕਲਾਂ ਦੀ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਕੀਤੀ ਗਈ ਕਾਰਵਾਈ ਦੌਰਾਨ...
Last 24 Hour Punjab Punjabi

ਪਿਛਲੇ 2 ਮਹੀਨਿਆਂ ਤੋਂ ਬਿਜਲੀ ਬਿੱਲ ਨਾ ਆਉਣ ਕਾਰਨ ਲੋਕਾਂ ‘ਚ ਘਬਰਾਹਟ – ਭਗਵੰਤ ਮਾਨ ਸਰਕਾਰ ਤੋਂ ਤੁਰੰਤ ਧਿਆਨ ਦੇਣ ਦੀ ਮੰਗ

JL News
ਜੇਐਲ ਨਿਊਜ਼ / JL NEWS  ਖੰਨਾ (ਪੰਜਾਬ) / 17-07-2026 (ਰਿਪੋਰਟ: ਜੇ ਪੀ ਸਿੰਘ, ਸੁਖਦੇਵ ਸਿੰਘ) ਪੰਜਾਬ ਭਰ ‘ਚ ਲੋਕਾਂ ਨੂੰ ਪਿਛਲੇ 2 ਮਹੀਨਿਆਂ ਤੋਂ ਬਿਜਲੀ...
Last 24 Hour Punjab Punjabi

ਹਰਜੀਤ ਸਿੰਘ ਵਿੱਕੀ ਭਾਟੀਆ ਬਣੇ ਖੰਨਾ ਹਲਕਾ ਦੇ ਅਰੋੜਾ ਖੱਤਰੀ ਬੋਰਡ ਦੇ ਚੇਅਰਮੈਨ

JL News
ਜੇਐਲ ਨਿਊਜ਼ / JL NEWS  ਖੰਨਾ (ਪੰਜਾਬ) / 16-07-2026 (ਰਿਪੋਰਟ: ਜੇ ਪੀ ਸਿੰਘ, ਸੁਖਦੇਵ ਸਿੰਘ) ਖੰਨਾ ਹਲਕਾ ਦੇ ਸਮਾਜ ਸੇਵੀ ਅਤੇ ਸੁਹਿਰਦ ਸ਼ਖਸੀਅਤ ਹਰਜੀਤ ਸਿੰਘ...
Last 24 Hour Punjab Punjabi

ਖੰਨਾ ਸ਼ਹਿਰ ‘ਚ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਕੂੜੇ ਦੇ ਲੱਗੇ ਢੇਰ, ਸ਼ਹਿਰ ‘ਚ ਬਿਮਾਰੀਆਂ ਫੈਲਣ ਦਾ ਖਤਰਾ – ਪ੍ਰਸ਼ਾਸਨ ਜਵਾਬਦੇਹ

JL News
ਜੇਐਲ ਨਿਊਜ਼ / JL NEWS  ਖੰਨਾ (ਪੰਜਾਬ) / 16-07-2026 (ਰਿਪੋਰਟ: ਜੇ ਪੀ ਸਿੰਘ, ਸੁਖਦੇਵ ਸਿੰਘ) ਸਫਾਈ ਕਰਮਚਾਰੀਆਂ ਦੀ ਹੜਤਾਲ ਜਾਰੀ ਰਹਿਣ ਕਾਰਨ *ਖੰਨਾ ਸ਼ਹਿਰ ਦੀ...
Hindi Last 24 Hour चुनाव ताजा खबरे देश राजनीति राज्य

प्रधानमंत्री की जींद जनसभा को ऐतिहासिक बनाने के लिए महापौर ने संभाली तैयारियों की कमान-भाजपा कार्यालय कर्ण कमल में पार्षदों की बैठक।

JL News
जेएल न्यूज / JL NEWS  करनाल(हरियाणा) / 15-07-2026 (रिपोर्ट – राजेंद्र कुमार) प्रधानमंत्री नरेन्द्र मोदी की आगामी 17 जुलाई को जींद में प्रस्तावित ऐतिहासिक जनसभा...
Last 24 Hour Punjab Punjabi

ਖੰਨਾ ਦੀਆਂ ਟੁੱਟੀਆਂ ਸੜਕਾਂ ‘ਤੇ ਪ੍ਰਸ਼ਾਸਨ ਵੱਲੋਂ ਮੁਰੰਮਤ ਸ਼ੁਰੂ,ਲੋਕਾਂ ਨੂੰ ਆਉਣ-ਜਾਣ ‘ਚ ਹੋ ਰਹੀ ਸੀ ਭਾਰੀ ਦਿੱਕਤ-

JL News
ਜੇਐਲ ਨਿਊਜ਼ / JL NEWS  ਖੰਨਾ(ਪੰਜਾਬ) / 14-07-2026 (ਰਿਪੋਰਟ:- ਜੇ.ਪੀ ਸਿੰਘ, ਸੁਖਦੇਵ ਸਿੰਘ)   ਖੰਨਾ ਸ਼ਹਿਰ ਦੀਆਂ ਕਈ ਥਾਵਾਂ ‘ਤੇ ਕੁਝ ਸਮਾਂ ਪਹਿਲਾਂ ਟੁੱਟੀਆਂ ਹੋਈਆਂ...
Last 24 Hour Punjab Punjabi

ਗੁਰਦਾਸਪੁਰ ਦੇ ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ 25 ਯੂਨਿਟ ਖੂਨ ਹੋ ਗਿਆ ਖਰਾਬ 

JL News
ਜੇਐਲ ਨਿਊਜ਼ / JL NEWS ਗੁਰਦਾਸਪੁਰ(ਪੰਜਾਬ) / 10-07-2026 (ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ) ਸਿਵਲ ਹਸਪਤਾਲ ਗੁਰਦਾਸਪੁਰ ਦੇ ਬਲੈਂਡ ਬੈਂਕ ਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ...
Last 24 Hour Punjab Punjabi

ਸਤਲੁਜ ਫਿਲਮ ਵਿਵਾਦ-ਆਰਐਸਪੀ ਨੇ ਸੁਤੰਤਰ ‘Truth Commission'(ਸੱਚ ਕਮਿਸ਼ਨ) ਬਣਾਉਣ ਦੀ ਕੀਤੀ ਮੰਗ

JL News
ਜੇਐਲ ਨਿਊਜ਼ / JL NEWS  ਖੰਨਾ(ਪੰਜਾਬ) / 08-07-2026 (ਰਿਪੋਰਟ-ਜੇ ਪੀ ਸਿੰਘ,ਸੁਖਦੇਵ ਸਿੰਘ)  ਇਨਕਲਾਬੀ ਸਮਾਜਵਾਦੀ ਪਾਰਟੀ (ਆਰਐਸਪੀ) ਪੰਜਾਬ ਰਾਜ ਕਮੇਟੀ ਦਾ ਮੰਨਣਾ ਹੈ ਕਿ ਕਿਸੇ ਵੀ...
Download Application