Last 24 Hour Punjab Punjabi

ਖੰਨਾ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ‘ਚ ਹਰਮਨਦੀਪ ਸਿੰਘ ਰਿੱਕੀ ਯੂਥ ਅਕਾਲੀ ਦਲ ਹਰਿਆਵਲ ਦਸਤੇ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਨਿਯੁਕਤ

ਜੇਐਲ ਨਿਊਜ਼ / JL News 

ਖੰਨਾ(ਪੰਜਾਬ) / 12-08-2026

(ਰਿਪੋਰਟ: ਜੇ.ਪੀ. ਸਿੰਘ, ਸੁਖਦੇਵ ਸਿੰਘ)

ਖੰਨਾ ਹਲਕਾ ਇੰਚਾਰਜ ਸ. ਯਾਦਵਿੰਦਰ ਸਿੰਘ ਯਾਦੂ* ਦੀ ਅਗਵਾਈ ਹੇਠ *ਹਰਮਨਦੀਪ ਸਿੰਘ ਰਿੱਕੀ * ਨੂੰ *ਸ਼੍ਰੋਮਣੀ ਅਕਾਲੀ ਦਲ ਹਰਿਆਵਲ ਦਸਤੇ ਯੂਥ ਅਕਾਲੀ ਦਲ ਦਾ ਜ਼ਿਲ੍ਹਾ ਖੰਨਾ ਦਾ ਪ੍ਰਧਾਨ* ਨਿਯੁਕਤ ਕੀਤੇ ਜਾਣ ‘ਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੁਸ਼ੀ ਸਾਂਝੀ ਕਰਦੇ ਹੋਏ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ।

ਇਸ ਮੌਕੇ *ਹਰਮਨਦੀਪ ਸਿੰਘ ਰਿੱਕੀ* ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿੱਚ ਮੁੜ ਸੱਤਾ ਵਿੱਚ ਲਿਆਉਣ ਲਈ ਕੰਮ ਕਰਨਗੇ।

ਇਸ ਮੌਕੇ ਸੀਨੀਅਰ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਰਹੇ। ।

Related posts

अमृतसर पुलिस की बड़ी कार्रवाई,120 एनडीपीएस केसों का नशीला माल नष्ट, करोड़ों की ड्रग्स खत्म

JL News

Amritsar-ਥਾਣਾ ਛੇਹਰਟਾ ਵੱਲੋ ਇੱਕ ਪਿਸਟਲ 32 ਬੋਰ, 02 ਰੋਦ ਜਿੰਦਾ 32 ਬੋਰ ਸਮੇਤ 1 ਕਾਬੂ।

JL News

ਹਲਕਾ ਸ਼੍ਰੀ ਗੋਬਿੰਦਪੁਰ ਦੇ ਵਸਨੀਕਾਂ ਲਈ ਵੱਟਸਐਪ ਹੈਲਪਲਾਈਨ ਨੰਬਰ ਜਾਰੀ,ਪੜੋ ਪੂਰੀ ਖ਼ਬਰ।

JL News
Download Application