Last 24 Hour Punjab Punjabi

ਚੇਅਰਪਰਸਨ ਰਾਜਵਿੰਦਰ ਕੌਰ ਭਗਵਾਨਪੁਰ ਨੇ ਭਿਖਾਰੀਵਾਲ ਪਹੁੰਚ ਕੇ ਬੀਬੀ ਜਸਬੀਰ ਕੌਰ ਦਾ ਜਾਣਿਆ ਹਾਲ-

ਜੇਐਲ ਨਿਊਜ਼ / JL NEWS 

ਭਿਖਾਰੀਵਾਲ(ਪੰਜਾਬ) / 10-08-2026

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ)

ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਭਿਖਾਰੀਵਾਲ ਵਿੱਚ ਅੱਜ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਚੇਅਰਪਰਸਨ ਬੀਬੀ ਰਾਜਵਿੰਦਰ ਕੌਰ ਭਗਵਾਨਪੁਰ ਨੇ ਬੀਬੀ ਜਸਬੀਰ ਕੌਰ ਸਾਬਕਾ ਸਰਪੰਚ ਭਿਖਾਰੀਵਾਲ ਦੇ ਗ੍ਰਹਿ ਵਿਖੇ ਪਹੁੰਚੇ ਕੇ ਉਹਨਾਂ ਦੀ ਸਿਹਤ ਦਾ ਹਾਲ ਚਾਲ ਪੁੱਛਿਆ ਬੀਬੀ ਜਸਬੀਰ ਕੌਰ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਸਨ ਬੀਬੀ ਭਿਖਾਰੀਵਾਲ ਦੇ ਗ੍ਰਹਿ ਪਹੁੰਚਣ ਤੇ ਚੇਅਰਪਰਸਨ ਬੀਬੀ ਭਗਵਾਨਪੁਰ ਦਾ ਵਿਸ਼ੇਸ਼ ਤੌਰ ਤੇ ਬੀਬੀ ਭਿਖਾਰੀ ਵਾਲ ਦੇ ਬੇਟੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਉਹਨਾਂ ਨਾਲ ਸਾਬਕਾ ਮੈਂਬਰ ਪੰਚਾਇਤ ਸਰਬਜੀਤ ਸਿੰਘ ਹੁੰਦਲ ਗੁਰਮੀਤ ਸਿੰਘ ਸਾਬਕਾ ਮੈਂਬਰ ਪੰਚਾਇਤ ਬਲਵਿੰਦਰ ਸਿੰਘ ਪਾਂਡੋ ਮਸੀਹ ਮੰਗਾ ਮਸੀਹ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਲਕਾ ਡੇਰਾ ਬਾਬਾ ਨਾਨਕ ਦੇ ਜਰਨੈਲ ਸਾਬਕਾ ਸਰਪੰਚ ਜਸਬੀਰ ਸਿੰਘ ਵਡਾਲਾ ਬਾਂਗਰ ਹਾਜ਼ਰ ਸਨ

Related posts

ਨਸ਼ਾ ਤਸਕਰਾਂ ਵਿਰੁੱਧ ਨਰਮ ਰੁੱਖ ਅਪਣਾਉਣ ਵਾਲੇ 11 ਪੁਲਿਸ ਮੁਲਾਜ਼ਮਾਂ ਦਾ ਤਬਾਦਲਾ ਤੇ ਇੱਕ ਏ.ਐਸ.ਆਈ ਨੂੰ ਕੀਤਾ ਮੁਅੱਤਲ-

JL News

अपर पुलिस अधीक्षक द्वारा पुलिस बल को हरी झंडी दिखाते हुए किया गया रवाना– पढ़े खबर

JL News

S.I.R. ਮੁਹਿੰਮ ਤਹਿਤ ਵੋਟਰ ਸੂਚੀ ਦਰੁਸਤ ਕਰਨ ਲਈ ਭਾਜਪਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਅਹਿਮ ਬੈਠਕ, ਕੌਮੀ ਸਕੱਤਰ ਓ.ਪੀ. ਧਨਖੜ ਨੇ ਦਿੱਤੇ ਦਿਸ਼ਾ-ਨਿਰਦੇਸ਼

JL News
Download Application