Last 24 Hour Punjab Punjabi

ਪਾਰਟੀ ਵੱਲੋਂ ਦਿੱਤੀ ਸੇਵਾ ਤਨ ਮਨ ਨਾਲ ਨਿਭਾਵਾਂਗਾ-ਮਿੰਟਾਂ ਸੈਲੋਵਾਲ

ਜੇਐਲ ਨਿਊਜ਼ / JL NEWS 

ਗੁਰਦਾਸਪੁਰ(ਪੰਜਾਬ) / 19-05-2026

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ)

ਨਵ-ਨਿਯੁਕਤ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਮਨਜਿੰਦਰ ਸਿੰਘ ਮਿੰਟਾ ਸੈਲੋਵਾਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ,ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਅਤੇ ਹਲਕਾ ਇਨਚਾਰਜ ਰਜਨਬੀਰ ਸਿੰਘ ਘੁੰਮਣਾ ਸਰਬਜੀਤ ਸਿੰਘ ਝਿੰਜਰ ਜਗਰੂਪ ਸਿੰਘ ਸਾਹਿਬਪੁਰ ਜਿਲਾ ਪ੍ਰਧਾਨ ਯੂਥ ਅਕਾਲੀ ਦਲ ਦਾ  ਧੰਨਵਾਦ ਕੀਤਾl  ਉਹਨਾਂ ਆਖਿਆ ਕਿ ਮੈਨੂੰ ਇੱਕ ਨਿਮਾਣੇ ਜਿਹੇ ਨੂੰ ਪਾਰਟੀ ਵਿੱਚ ਅਹੁਦਾ ਦੇ ਕੇ ਨਿਵਾਜਨ ਤੇ ਮੈਂ ਸਮੂਹ ਪਾਰਟੀ ਵਸਵਾਸ ਤੇ ਆਉਂਦਾ ਹਾਂ ਕਿ ਵਾਲਟੀ ਵਿੱਚ ਚੜ੍ਹਦੀ ਕਲਾ ਨਾਲ ਕੰਮ ਕਰਾਂਗਾ

Related posts

ਡੀਜੀਪੀ ਵੀਕੇ ਭਾਵਰਾ ਦੀ ਛੁੱਟੀ ਹੋਈ ਮਨਜ਼ੂਰ, ਪੰਜਾਬ ਨੂੰ ਮਿਲੇਗਾ ਨਵਾਂ DGP

JL News

ਕੀ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਬਿਨਾਂ ਪੜ੍ਹੇ ਹੀ ਬੇਅਦਬੀ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ? – ਆਰ.ਐਸ.ਪੀ

JL News

ਮਾਛੀਵਾੜਾ ਸਾਹਿਬ ਦੇ ਨੌਜਵਾਨਾਂ ਨੇ ਵੱਖ-ਵੱਖ ਪਾਰਟੀਆਂ ਛੱਡ ਕੇ ਵੱਡੀ ਗਿਣਤੀ ‘ਚ ਕਾਂਗਰਸ ‘ਚ ਕੀਤੀ ਸ਼ਮੂਲੀਅਤ-

JL News
Download Application