Last 24 Hour Punjab Punjabi

ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੀ ਕੋਰ ਕਮੇਟੀ ਦਾ ਗਠਨ, 68 ਮੈਂਬਰ ਚੁਣੇ

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 22-06-2026

(ਰਿਪੋਰਟ- ਜੇ ਪੀ ਸਿੰਘ, ਸੁਖਦੇਵ ਸਿੰਘ)

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ *ਸਰਦਾਰ ਸੁਖਬੀਰ ਸਿੰਘ ਬਾਦਲ* ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਹਲਕਾ ਖੰਨਾ ਵਿਖੇ *ਕੋਰ ਕਮੇਟੀ* ਦੇ ਮੈਂਬਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਪਾਰਟੀ ਵੱਲੋਂ ਨਿਯੁਕਤ *ਅਬਜਰਵਰ ਗੁਰਪ੍ਰੀਤ ਸਿੰਘ ਲਾਪਰਾਂ* ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ *ਯਾਦਵਿੰਦਰ ਸਿੰਘ ਯਾਦੂ* ਨੇ ਦੱਸਿਆ ਕਿ ਪਾਰਟੀ ਪ੍ਰਧਾਨ ਦੇ ਹੁਕਮਾਂ ਅਨੁਸਾਰ ਹਲਕੇ ਦੀ ਮਜ਼ਬੂਤੀ ਲਈ 68 ਮੈਂਬਰੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਨਵੇਂ ਚੁਣੇ ਗਏ ਸਾਰੇ ਮੈਂਬਰ ਸਾਹਿਬਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਤੁਸੀਂ ਸਾਰੇ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ *ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਮਜ਼ਬੂਤੀ ਤੇ ਚੜ੍ਹਦੀਕਲਾ ਲਈ ਵੱਧ-ਚੜ੍ਹ ਕੇ ਕੰਮ ਕਰੋਗੇ*।

ਯਾਦੂ ਨੇ ਅੱਗੇ ਕਿਹਾ ਕਿ *ਹਲਕਾ ਖੰਨਾ ਵਿੱਚ ਬਾਕੀ ਵਿੰਗਾਂ ਦੇ ਅਹੁਦੇਦਾਰਾਂ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ*। ਉਨ੍ਹਾਂ ਸਮੂਹ ਅਕਾਲੀ ਵਰਕਰਾਂ ਨੂੰ ਇਕਜੁੱਟ ਹੋ ਕੇ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ ਦੀ ਅਪੀਲ ਕੀਤੀ।

 

*ਨਵੇਂ ਚੁਣੇ ਕੋਰ ਕਮੇਟੀ ਮੈਂਬਰਾਂ ਦੀ ਸੂਚੀ *

 

1. ਰਣਬੀਰ ਸਿੰਘ ਖੱਟੜਾ

2. ਨਵਤੇਜ ਸਿੰਘ ਖੱਟੜਾ

3. ਜਤਿੰਦਰ ਸਿੰਘ ਇਕੋਲਾਹਾ

4. ਜੀਤ ਸਿੰਘ ਅਲੌੜ

5. ਸਰਵਦੀਪ ਸਿੰਘ ਕਾਲੀਰਾਓ

6. ਜਗਦੀਪ ਸਿੰਘ ਦੀਪੀ

7. ਹਰਦੀਪ ਸਿੰਘ ਹਨੀ ਰੋਸ਼ਾ

8. ਹਰਜੰਗ ਸਿੰਘ ਗੰਢੂਆਂ

9. ਮੋਹਣ ਸਿੰਘ ਜਟਾਣਾ

10. ਰਣਜੀਤ ਸਿੰਘ ਗੋਹ

11. ਪ੍ਰੋ. ਗੁਰਬਖਸ਼ ਸਿੰਘ ਬੀਜਾ

12. ਜਤਿੰਦਰਪਾਲ ਸਿੰਘ ਐਡਵੋਕੇਟ

13. ਮਾ. ਕਿਰਪਾਲ ਸਿੰਘ ਘੁਡਾਣੀ

14. ਰਵਿੰਦਰ ਸਿੰਘ ਕਾਲੀਰਾਓ

15. ਸਵਰਨ ਸਿੰਘ ਸੰਧੂ

16. ਪਵਨਜੋਤ ਸਿੰਘ ਹਰਿਉਂ

17. ਬਲਜਿੰਦਰ ਸਿੰਘ ਸੇਖੋਂ

18. ਗੁਰਮੀਤ ਸਿੰਘ ਬਘੌਰ

19. ਗੁਰਪ੍ਰੀਤ ਸਿੰਘ

20. ਗੁਰਮੇਲ ਸਿੰਘ ਬੀਪੁਰ

21. ਬੂਟਾ ਸਿੰਘ ਰਾਜੇਵਾਲ

22. ਸਤਵੀਰ ਸਿੰਘ ਜਸਪਾਲੋਂ

23. ਜਗਦੀਸ਼ ਸਿੰਘ ਕੋਟ ਸੇਖੋਂ

24. ਅਮਰੀਕ ਸਿੰਘ ਹੋਲ

25. ਮਨਦੀਪ ਸਿੰਘ ਕਿਸ਼ਨਗੜ

26. ਰਣਜੀਤ ਸਿੰਘ ਮੰਡਿਆਲਾ

27. ਅਜਮੇਰ ਸਿੰਘ ਇਕੋਲਾਹੀ

28. ਸਾਧੂ ਸਿੰਘ ਰਸੂਲੜਾ

29. ਮਲਕੀਤ ਸਿੰਘ ਬੂਲੇਪੁਰ

30. ਹਰਦੀਪ ਸਿੰਘ ਦੀਪਾ ਲਲਹੇੜੀ

31. ਕੁਲਵਿੰਦਰ ਸਿੰਘ ਭਾਦਲਾ ਉੱਚਾ

32. ਹਰਪ੍ਰੀਤ ਸਿੰਘ ਕਾਲਾ

33. ਗੁਰਚਰਨ ਸਿੰਘ ਕੌੜੀ

34. ਡਾ. ਬੇਅੰਤ ਵਰਮਾ

35. ਜਤਿੰਦਰ ਸਿੰਘ ਮਹਿਮੀ

36. ਜਸਵੰਤ ਸਿੰਘ ਰਹਾਂੳ

37. ਕਾਜੀ ਸ਼ਕੀਲ ਅਹਿਮਦ

38. ਬਾਬਾ ਪ੍ਰੀਤਮ ਸਿੰਘ

39. ੳਮ ਪ੍ਰਕਾਸ਼ ੳਮੀ

40. ਮੇਹਰ ਸਿੰਘ ਲਲਹੇੜੀ

41. ਸ਼ੇਰ ਸਿੰਘ ਖੰਨਾ

42. ਰੁਪਿੰਦਰ ਸਿੰਘ

43. ਪਰਮਵੀਰ ਸਿੰਘ ਬੀਜਾ

44. ਅਜੀਤ ਸਿੰਘ ਜੋਤੀ

45. ਗੁਰਦੀਪ ਸਿੰਘ ਦੀਪਾ ਰੋਮਾਣਾ

46. ਜਸਪਾਲ ਸਿੰਘ ਕੰਗ

47. ਸ਼ਤੀਸ਼ ਸ਼ਰਮਾ

48. ਭੁਪਿੰਦਰ ਸਿੰਘ ਸਰਾਂ

49. ਬਾਬਾ ਬਹਾਦਰ ਸਿੰਘ

50. ਵਿਜੇਂਦਰ ਸਿੰਘ ਜੌਲੀ

51. ਹਰਜਿੰਦਰ ਸਿੰਘ ਜੇਈ

52. ਪ੍ਰਸ਼ਾਂਤ ਡਾਂਗ

53. ਜੋਗਿੰਦਰ ਸਿੰਘ ਕਾਕਾ

54. ਰਿੰਕੂ ਸਹੋਤਾ

55. ਬਲਵਿੰਦਰ ਸ਼ਰਮਾ

56. ਅਮਨਪ੍ਰੀਤ ਸਿੰਘ ਮਾਵੀ

57. ਸੁਰਿੰਦਰ ਤਿਵਾੜੀ

58. ਪਰਮਿੰਦਰ ਸਿੰਘ ਸੋਨੂੰ

59. ਜੁਝਾਰ ਸਿੰਘ

60. ਸੰਜੀਵ ਥਾਪਰ

61. ਹਰੀ ਚੰਦ ਖੰਨਾ

62. ਰਾਹੁਲ ਸ਼ਰਮਾ

63. ਰਾਕੇਸ਼ ਸ਼ਰਮਾ

64. ਜਸਵਿੰਦਰ ਸਿੰਘ ਗਿੱਲ

65. ਜਗਰੂਪ ਸਿੰਘ ਪਟਵਾਰੀ

66. ਹਰਜੀਤ ਦੇਵਗਨ

67. ਗੌਰਵ ਸ਼ਰਮਾ

68. ਸਤਵੀਰ ਸਿੰਘ

Related posts

ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਚੋਣਾਂ: ਕਾਂਗਰਸ ਨੇ 17 ਉਮੀਦਵਾਰਾਂ ਦਾ ਐਲਾਨ ਕੀਤਾ, ਕਾਕਾ ਰਣਦੀਪ ਸਿੰਘ ਦੀ ਅਗਵਾਈ ‘ਚ ਪ੍ਰੈੱਸ ਕਾਨਫਰੰਸ

JL News

पंजीकृत निर्माण श्रमिको के आयुष्मान गोल्डन कार्ड बनाए जाने से संबंधित जिलाधिकारी ने की बैठक।

JL News

ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਕੀਤਾ ਜਾਗਰੂਕ।

JL News
Download Application