Last 24 Hour Punjab Punjabi

ਪਾਠ ਦਾ ਭੋਗ ਤੇ ਅੰਤਿਮ ਅਰਦਾਸ ਕੱਲ –

ਗੁਰਦਾਸਪੁਰ(ਪੰਜਾਬ) / ਬੀਰਜਤਿੰਦਰ ਸਿੰਘ ਭਿਖਾਰੀਵਾਲ 

ਸੇਵਾ ਮੁਕਤ ਕੈਪਟਨ ਮੋਹਨ ਸਿੰਘ ਸੋਹਲ ਮਿਤੀ 29/7/2026 ਨੂੰ ਅਕਾਲ ਚਲਾਣਾ ਕਰ ਗਏ ਸਨ। ਸੋਹਲ ਪਰਿਵਾਰ ਵੱਲੋਂ ਸਵ ਕੈਪਟਨ ਮੋਹਨ ਸਿੰੰਘ ਜੀ ਅੰਤਿਮ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ,ਦਿਨ ਬੁੱਧਵਾਰ , ਮਿਤੀ 8/7/2026 ਨੂੰ ਦੁਪਹਿਰ 12 ਤੋਂ 2 ਵਜੇ ਤੱਕ ਪਿੰਡ ਸੋਹਲ ਨੇੜੇ ਧਾਰੀਵਾਲ ਵਿਖੇ ਹੋਏਗਾ।

Related posts

ਦੀਨਾਨਗਰ-ਵਾਰਡ ਨੰਬਰ 6 ਦੇ ਨਤੀਜੇ ਦਾ ਐਲਾਨ,ਕਾਂਗਰਸ ਦਾ ਕਬਜ਼ਾ

JL News

ਜੂਨ ਮਹੀਨੇ ਦੀ ਗਰਮੀ ਤੋਂ ਸ਼ਹਿਦ ਦੀਆਂ ਮੱਖੀਆਂ ਨੂੰ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ – ਮਾਹਿਰ

JL News

आपके क्षेत्र की प्रतिभाओं को संस्था के संज्ञान में लाएं – मायल

JL News
Download Application