ਪਿੰਡ ਮਹਿੰਦੀਪੁਰ ਅਤੇ ਘੁੰਗਰਾਲੀ ਰਾਜਪੂਤਾਂ ‘ਚ ਆਗੂ-ਵਰਕਰਾਂ ਨੂੰ 15 ਅਗਸਤ ਈਸੜੂ ਸ਼ਹੀਦੀ ਕਾਨਫਰੰਸ ‘ਚ ਸ਼ਾਮਲ ਹੋਣ ਲਈ ਲਾਮਬੰਦ ਕੀਤਾ-
ਜੇਐਲ ਨਿਊਜ਼ / JL NEWS ਖੰਨਾ / 06-08-2026 (ਰਿਪੋਰਟ-ਜੇ ਪੀ ਸਿੰਘ,ਸੁਖਦੇਵ ਸਿੰਘ) ਪਿੰਡ *ਮਹਿੰਦੀਪੁਰ* ਅਤੇ *ਘੁੰਗਰਾਲੀ ਰਾਜਪੂਤਾਂ* ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਖੰਨਾ...
