Last 24 Hour Punjab Punjabi

ਪਿੰਡ ਮਹਿੰਦੀਪੁਰ ਅਤੇ ਘੁੰਗਰਾਲੀ ਰਾਜਪੂਤਾਂ ‘ਚ ਆਗੂ-ਵਰਕਰਾਂ ਨੂੰ 15 ਅਗਸਤ ਈਸੜੂ ਸ਼ਹੀਦੀ ਕਾਨਫਰੰਸ ‘ਚ ਸ਼ਾਮਲ ਹੋਣ ਲਈ ਲਾਮਬੰਦ ਕੀਤਾ-

ਜੇਐਲ ਨਿਊਜ਼ / JL NEWS 

ਖੰਨਾ /  06-08-2026

(ਰਿਪੋਰਟ-ਜੇ ਪੀ ਸਿੰਘ,ਸੁਖਦੇਵ ਸਿੰਘ)

ਪਿੰਡ *ਮਹਿੰਦੀਪੁਰ* ਅਤੇ *ਘੁੰਗਰਾਲੀ ਰਾਜਪੂਤਾਂ* ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਖੰਨਾ ਸ. ਯਾਦਵਿੰਦਰ ਸਿੰਘ ਯਾਦੂ ਵੱਲੋਂ ਸਾਰੇ ਆਗੂ ਸਾਹਿਬਾਨਾਂ ਅਤੇ ਵਰਕਰ ਸਾਹਿਬਾਨਾਂ ਨੂੰ *15 ਅਗਸਤ* ਨੂੰ ਹੋਣ ਵਾਲੀ *ਈਸੜੂ ਸ਼ਹੀਦੀ ਕਾਨਫਰੰਸ* ਵਿੱਚ ਸ਼ਾਮਲ ਹੋਣ ਸਬੰਧੀ ਲਾਮਬੰਦ ਕੀਤਾ ਗਿਆ।

ਸ਼ਹੀਦੀ ਕਾਨਫਰੰਸ ਵਿੱਚ *ਸਰਦਾਰ ਸੁਖਬੀਰ ਸਿੰਘ ਬਾਦਲ* ਸਮੇਤ ਸੀਨੀਅਰ ਲੀਡਰਸ਼ਿਪ ਵੀ ਸੰਬੋਧਨ ਕਰਨ ਪਹੁੰਚ ਰਹੀ ਹੈ, ਜਿਸ ਕਾਰਨ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਈਸੜੂ ਸ਼ਹੀਦੀ ਕਾਨਫਰੰਸ *”ਆਮ ਆਦਮੀ ਪਾਰਟੀ”* ਸਰਕਾਰ ਦੇ ਕਫਨ ‘ਚ ਆਖਰੀ ਕਿੱਲ ਸਾਬਤ ਹੋਵੇਗੀ।

ਇਸ ਮੌਕੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ 15 ਅਗਸਤ ਨੂੰ ਈਸੜੂ ਪਹੁੰਚਣ ਦਾ ਸੰਕਲਪ ਲਿਆ।

Related posts

मुरैना पुलिस ने थाना स्टेशन रोड क्षेत्रांतर्गत घटित सनसनीखेज डकैती का 6 दिन में किया खुलासा

JL News

‘ਆਪ’ ਨੇ ਗੁਰਮੇਲ ਸਿੰਘ ਨੂੰ ਸੰਗਰੂਰ ਤੋਂ ਲੋਕ ਸਭਾ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ l

JL News

टैलेंटेड ट्यूटोरियल के आधा दर्जन बच्चों का आईईआरटी में चयन।

JL News
Download Application