Last 24 Hour Punjab Punjabi

ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਵਲੋਂ ਨਵਨਿਯੁਕਤ ਐਡੀਸ਼ਨਲ ਸਕੱਤਰ ਸ. ਜਸਵਿੰਦਰ ਸਿੰਘ ਜੱਸੀ ਅਤੇ ਨਵਨਿਯੁਕਤ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਸ. ਮੇਜਰ ਸਿੰਘ  ਨਾਲ ਮਹੱਤਵਪੂਰਨ ਅਤੇ ਸਾਰਥਕ ਮੁਲਾਕਾਤ।

ਜੇਐਲ ਨਿਊਜ਼ / JL NEWS 

ਅੰਮ੍ਰਿਤਸਰ(ਪੰਜਾਬ) / 01-05-2026

(ਰਿਪੋਰਟ – ਮਨਜੀਤ ਸਿੰਘ)

 

ਵਰਲਡ ਸਿੱਖ ਚੈਂਬਰ ਓਫ ਕਾਮਰਸ ਦੇ ਚੇਅਰਮੈਨ ਸ. ਰਾਜਿੰਦਰ ਸਿੰਘ ਮਰਵਾਹਾ ਜੀ ਦੀ ਸਮੂਹ ਟੀਮ ਵੱਲੋਂ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਵਲੋਂ ਨਵਨਿਯੁਕਤ ਐਡੀਸ਼ਨਲ ਸਕੱਤਰ ਸ. ਜਸਵਿੰਦਰ ਸਿੰਘ ਜੱਸੀ ਜੀ ਅਤੇ ਨਵਨਿਯੁਕਤ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਸ. ਮੇਜਰ ਸਿੰਘ ਜੀ ਨਾਲ ਹੋਈ ਮਹੱਤਵਪੂਰਨ ਅਤੇ ਸਾਰਥਕ ਮੁਲਾਕਾਤ । ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਚੇਅਰਮੈਨ ਸਰਦਾਰ ਰਜਿੰਦਰ ਸਿੰਘ ਮਰਵਾਹਾ ਅਤੇ ਸਮੂਹ ਮੈਂਬਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ ਨਿਯੁਕਤ ਐਡੀਸ਼ਨਲ ਸਕੱਤਰ ਸਰਦਾਰ ਜਸਵਿੰਦਰ ਸਿੰਘ ਜੱਸੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਸਰਦਾਰ ਮੇਜਰ ਸਿੰਘ ਨੂੰ ਦਿੱਤੀ ਵਧਾਈ। ਇਸ ਮੌਕੇ ਦੇ ਚੇਅਰਮੈਨ ਸਰਦਾਰ ਰਜਿੰਦਰ ਸਿੰਘ ਮਰਵਾਹਾ,ਜ਼ਿਲਾ ਪ੍ਰਧਾਨ ਸ. ਹਰਪ੍ਰੀਤ ਸਿੰਘ ਭਾਟੀਆ, ਸ. ਸਰਬ੍ਰਿੰਦਰਜੀਤ ਸਿੰਘ ਸੋਨੂ ਸੁਲਤਾਨਵਿੰਡ, ਸ. ਕੁਲਵਿੰਦਰ ਸਿੰਘ ਮਰਵਾਹਾ ਜੀ ਅਤੇ ਬੌਬੀ ਬਾਦਸ਼ਾਹ ਹਾਜ਼ਿਰ ਸਨ।

Related posts

शिक्षा के क्षेत्र में लागू सरकार की योजनाओं व पठन-पाठन के स्तर में वृद्धि लाने विषयक जागरूकता संगोष्ठी का हुआ आयोजन

JL News

“ਭਾਰਤ ਜੋੜੋ ਯਾਤਰਾ” ਦੀ ਟੀਮ ਵਿੱਚ ਚੁਣੇ ਗਏ ਸ਼ਿਵਮ ਇੰਸਾ,ਕੀਤਾ ਪਾਰਟੀ ਦਾ ਧੰਨਵਾਦ –

JL News

15 ਜੂਨ ਤੋਂ ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਸ਼ੁਰੂ ਹੋਵੇਗੀ ਬੱਸ ਸੇਵਾ l

JL News
Download Application