Last 24 Hour Punjab Punjabi

ਅੰਕੁਸ਼ ਵਾਲਮੀਕਿ ਹਰੀਪੁਰਾ ਦੇ ਮਾਤਾ ਸਵ: ਆਸ਼ਾ ਰਾਣੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਈਆਂ ਸ਼ਹਿਰ ਦੀਆਂ ਨਾਮੀ ਹਸਤੀਆਂ:-

ਜੇਐਲ ਨਿਊਜ਼ / JL NEWS 

ਅੰਮ੍ਰਿਤਸਰ(ਪੰਜਾਬ) / 18-04-2026 

(ਰਿਪੋਰਟ-ਮਨਜੀਤ ਸਿੰਘ )

ਅੱਜ ਅੰਮ੍ਰਿਤਸਰ ਸ਼ਹਿਰ ਦੀ ਨਾਂਮੀ ਸ਼ਖਸ਼ੀਅਤ ਅੰਕੁਸ਼ ਵਾਲਮੀਕਿ ਦੇ ਮਾਤਾ ਆਸ਼ਾ ਰਾਣੀ ਜੋ ਮਿਤੀ 11 ਅਪ੍ਰੈਲ ,ਦਿਨ ਸ਼ਨੀਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਅੱਜ ਮਿਤੀ 18 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਥਾਨ ਮੇਨ ਰੋਡ ਹਰੀਪੁਰਾ ਵਿਖੇ ਮਾਤਾ ਆਸ਼ਾ ਰਾਣੀ ਦੀ ਅੰਤਿਮ ਅਰਦਾਸ ਹੋਈ ।ਇਸ ਅੰਤਿਮ ਅਰਦਾਸ ਵਿੱਚ ਸਵਰਗਵਾਸੀ ਆਸ਼ਾ ਰਾਣੀ  ਦੇ ਸਪੁੱਤਰ ਅੰਕੁਸ਼ ਵਾਲਮੀਕਿ ਨਾਲ ਦੁੱਖ ਪ੍ਰਗਟਾਵਾ ਕੀਤਾ ਗਿਆ । ਇਸ ਦੁੱਖ ਦੀ ਘੜੀ ਵਿੱਚ ਸਾਈ ਨਵਾਬ ਸ਼ਾਹ(ਡੇਰਾ ਖੰਡ ਵਾਲਾ), ਸ਼੍ਰੋਮਣੀ ਅਕਾਲੀ ਦਲ ਤੋਂ ਪੱਛਮੀ ਹਲਕਾ ਇੰਚਾਰਜ ਦਿਲਬਾਗ ਸਿੰਘ ਅਨਗੜ੍ਹ ,ਸੈਂਟਰਲ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ਼੍ਰੀਮਤੀ ਪਰਵਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਤੋਂ ਜਰਨਲ ਸਕੱਤਰ ਪੰਜਾਬ ਅਤੇ ਮੁੱਖ ਬੁਲਾਰੇ ਅਜੇ ਕੁਮਾਰ ,ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਰੋਹਿਤ ਪਾਸੀ, ਸੋਨੂ ਖੰਡ ਵਾਲਾ ,ਸਾਜਨ ਸਹੋਤਾ, ਕੁਲਦੀਪ ਸਿੰਘ ਹਰੀਪੁਰਾ, ਅਜੇ ਕੁਮਾਰ ਢਪਈ ,ਪ੍ਰਭਜੋਤ ਸਿੰਘ ਸਰਕਲ ਪ੍ਰਧਾਨ ਸੈਟਰ ਹਲਕਾ, ਨਿਰਮਲ ਸਿੰਘ ,ਧਰਮ ਸਿੰਘ ਬਾਊ ਢਪਈ ਅਤੇ ਹੋਰ ਵੀ ਨਾਮੀ ਹਸਤੀਆਂ ਹਾਜ਼ਰ ਸਨ।

Related posts

पंजाब में 6 दिन में तीसरी बार कोरोना हुआ सैकड़ा पार।

JL News

ਖੰਨਾ-ਸਮਰਾਲਾ ਰੋਡ ਪੁਲ ਦੀ ਸੜਕ ਟੁੱਟੀ, ਵੱਡੇ-ਵੱਡੇ ਟੋਏ – ਰਾਹਗੀਰਾਂ ਦੀ ਜਾਨ ਖਤਰੇ ‘ਚ

JL News

जिला कांग्रेस ने की आयोजित पत्रकार वार्ता,”महाकाल लोक घोटाला शिवराज सरकार का सबसे बड़ा पाप”

JL News
Download Application