Last 24 Hour Punjab Punjabi

RSP ਕੇਰਲਾ ਜਿੱਤ -2026 ਵਿਧਾਨ ਸਭਾ ਚੋਣ , ਪੰਜਾਬ ਵਿੱਚ ਵਰਕਰਾਂ ਵੱਲੋਂ ਜਸ਼ਨ ਮਨਾਇਆ ਗਿਆ 

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 05-05-2026

(ਰਿਪੋਰਟ:-ਜੇ ਪੀ ਸਿੰਘ, ਸੁਖਦੇਵ ਸਿੰਘ )

4 ਮਈ 2026 ਨੂੰ ਆਏ ਨਤੀਜਿਆਂ ਚ, ਸਰਦਾਰ ਕਰਨੈਲ ਸਿੰਘ ਤਿਰੰਗਾ ਇਕੋਲਾਹਾ ਨੇ ਦੱਸਿਆ Revolutionary Socialist party (RSP) ਨੇ ਕੇਰਲਾ ਚ 3 ਸੀਟਾਂ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ ,ਲਾਲ ਸਲਾਮ RSP ਦੀ ਕੇਰਲਾ ਵਿਧਾਨ ਸਭਾ ਚੋਣਾਂ ਵਿੱਚ ਹੋਈ, ਜਿੱਤ ਦੀ ਖੁਸ਼ੀ ਮਨਾਈ ,

ਪੰਜਾਬ ਵਿੱਚ ਵਰਕਰਾਂ ਵੱਲੋਂ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ ਤੇ ਕਿਹਾ ਕਿ ਇਹ ਜਿੱਤ ਮਜ਼ਦੂਰਾਂ, ਕਿਸਾਨਾਂ ਅਤੇ ਲੋਕਾਂ ਦੇ ਹੱਕਾਂ, ਲਈ ਲੜਾਈ ਸੰਘਰਸ਼ ਦੀ ਜਿੱਤ ਹੈ। ਇਸਦੇ ਨਾਲ ਹੀ ਲੜਾਂਗੇ ਜਿੱਤਾਂਗੇ -ਲਾਲ ਝੰਡਾ -ਲੋਕਾ ਦੀ ਆਵਾਜ਼ …..

ਲਾਲ ਝੰਡਾ -ਸਾਫ ਇਰਾਦਾ

RSP. ਲਿਆਉ, ਪੰਜਾਬ ਬਚਾਓ। ਦੇ ਨਾਅਰੇ ਵੀ ਲਗਾਏ ਗਏ।

Related posts

ਖੰਨਾ ਦੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਵਿਖੇ ਲਗਾਇਆ ਗਿਆ ਖੂਨਦਾਨ ਅਤੇ ਮੈਡੀਕਲ ਕੈਂਪ, ਨੌਜਵਾਨਾਂ ਨੇ ਦਿਖਾਇਆ ਉਤਸ਼ਾਹ

JL News

ਗੁਰੂ ਪੂਰਨਿਮਾ ਮੌਕੇ ਭਟੇਣੀ ਸ਼ਿਵ ਮੰਦਿਰ ‘ਚ ਸੰਤ ਬਾਬਾ ਬਾਲਕ ਨਾਥ ਪੁਰੀ ਜੀ ਦਾ ਸਨਮਾਨ, ਵਿਸ਼ਾਲ ਲੰਗਰ ਲਗਾਇਆ

JL News

पुलिस स्‍मृति दिवस-राज्यपाल ने शहीद पुलिस जवानों को दी श्रद्धांजलि

JL News
Download Application