Last 24 Hour Punjab Punjabi

ਗੋਸਲਾਂ ਦੇ ਪਰਵੀਰ ਸਿੰਘ ਜ਼ਿਲ੍ਹਾ ਯੂਥ ਕਾਂਗਰਸ ਖੰਨਾ ਦੇ ਜਨਰਲ ਸਕੱਤਰ ਅਤੇ ਗੁਰਤੇਜ ਸਿੰਘ ਕੋਟਲਾ ਭੜੀ ਹਲਕਾ ਸਮਰਾਲਾ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਨਿਯੁਕਤ

ਜੇਐਲ ਨਿਊਜ਼ / JL News 

ਖੰਨਾ/ਸਮਰਾਲਾ(ਪੰਜਾਬ) / 12-08-2026

(ਰਿਪੋਰਟ: ਜੇ.ਪੀ. ਸਿੰਘ, ਸੁਖਦੇਵ ਸਿੰਘ)

ਗੋਸਲਾਂ ਦੇ ਨੌਜਵਾਨ *ਸ. ਪਰਵੀਰ ਸਿੰਘ ਜੀ* ਨੂੰ *ਜ਼ਿਲ੍ਹਾ ਯੂਥ ਕਾਂਗਰਸ ਖੰਨਾ ਦਾ ਜਨਰਲ ਸਕੱਤਰ* ਅਤੇ ਕੋਟਲਾ ਭੜੀ ਦੇ ਨੌਜਵਾਨ *ਸ. ਗੁਰਤੇਜ ਸਿੰਘ ਜੀ* ਨੂੰ *ਯੂਥ ਕਾਂਗਰਸ ਹਲਕਾ ਸਮਰਾਲਾ ਦਾ ਮੀਤ ਪ੍ਰਧਾਨ* ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀਆਂ *ਸ. ਰੁਪਿੰਦਰ ਸਿੰਘ ਰਾਜਾ ਗਿੱਲ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸਮਰਾਲਾ* ਵੱਲੋਂ ਕੀਤੀਆਂ ਗਈਆਂ ਹਨ।

ਅੱਜ *ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਸ. ਪਰਮਿੰਦਰ ਸਿੰਘ ਗੋਲਡੀ ਜੀ* ਦੀ ਅਗਵਾਈ ਹੇਠ ਦੋਵਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।

ਇਸ ਮੌਕੇ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਉਮੀਦ ਜਤਾਈ ਗਈ ਕਿ ਪਾਰਟੀ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ।

Related posts

योग फॉर वसुधैव कुटुम्बकम की अवधारणा पर आयोजित हुआ योग कार्यक्रम

JL News

ਜਤਿੰਦਰ ਪਾਠਕ ਬਣੇ ‘ਆਪ’ ਖੰਨਾ ਦੇ ਪ੍ਰਧਾਨ, ਹਰੀਸ਼ ਗੁਪਤਾ,ਕਰਮਜੀਤ ਸਿੱਫਤੀ ਸੀਨੀਅਰ ਉਪ ਪ੍ਰਧਾਨ ਨਿਯੁਕਤ ਆਪ ਖੰਨਾ ਦੇ ਨਵੇਂ ਪ੍ਰਧਾਨ

JL News

ਬਾਬਾ ਅਜੇ ਸਿੰਘ ਕਾਲਜ ਗੁਰਦਾਸ ਨੰਗਲ ਵਿਖੇ ਹੋਏ ਗਤਕੇ ਦੇ ਮੁਕਾਬਲੇ

JL News
Download Application