Last 24 Hour Punjab Punjabi

“ਹਲਕਾ ਡੇਰਾ ਬਾਬਾ ਨਾਨਕ ਵਿੱਚ ਐਮਐਲਏ ਰੰਧਾਵੇ ਦੀ ਅਗਵਾਈ ਵਿੱਚ ਹੋਇਆ ਪੂਰਾ ਵਿਕਾਸ”- ਭਿਖਾਰੀਵਾਲ

ਜੇਐਲ ਨਿਊਜ਼ / JL NEWS 

ਗੁਰਦਾਸਪੁਰ(ਪੰਜਾਬ) / 07-08-2026

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ)

ਇਨਾ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਜਗਜੀਤ ਸਿੰਘ ਪਿੰਡ ਭਿਖਾਰੀਵਾਲ ਨੇ ਕੀਤਾ। ਸਰਪੰਚ ਭਿਖਾਰੀਵਾਲ ਨੇ ਆਖਿਆ ਕਿ “ਐਮਐਲਏ ਗੁਰਦੀਪ ਸਿੰਘ ਰੰਧਾਵੇ ਦੀ ਅਗਵਾਈ ਵਿੱਚ ਮਤਭੇਤ ਛੱਡ ਕੇ ਪੂਰਾ ਵਿਕਾਸ ਹੋਇਆ।” ਉਹਨਾਂ ਦੱਸਿਆ ਕਿ ਮੇਰੇ ਪਿੰਡ ਭਿਖਾਈਵਾਲ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਇੱਕ ਵਧੀਆ ਸਟੇਡੀਅਮ ਦਿੱਤਾ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਸਪੋਰਟਸ ਦਾ ਸਮਾਨ ਵੀ ਕਰਵਾਇਆ ਗਿਆ।ਇਸ ਮੌਕੇ ਤੇ ਸਤਨਾਮ ਸਿੰਘ ਜੇਈ ਲੰਬਰਦਾਰ ਗੁਰਨਾਮ ਸਿੰਘ ਦਰਸ਼ਨ ਸਿੰਘ ਲਵਪ੍ਰੀਤ ਸਿੰਘ ਮੈਂਬਰ ਪੰਚਾਇਤ ਮਨੀਰ ਮਸੀਹ ਮੈਂਬਰ ਪੰਚਾਇਤ ਆਦਿ ਹਾਜ਼ਰ ਸਨ।

Related posts

ਖ਼ਾਲਸਾ ਕਾਲਜ ਦੇ ਬਾਹਰ ਚੱਲੀਆਂ ਗੋਲੀਆਂ ‘ਚ ਜਖਮੀਂ ਇਕ ਨੌਜਵਾਨ ਦੀ ਮੌਤ l

JL News

पुलिस अधीक्षक भदोही द्वारा राष्ट्रीय राजमार्ग पर निरीक्षण कर सुरक्षा व्यवस्था का लिया गया जायजा।

JL News

ਪੰਜਾਬ ਦੇ ਦੋ ਜ਼ਿਲ੍ਹਿਆਂ ਦੀ ਡਰੱਗ ਇੰਸਪੈਕਟਰ ਰਿਸ਼ਵਤ ਦੇ ਦੋਸ਼ ‘ਚ ਗ੍ਰਿਫ਼ਤਾਰ,ਪੜੋ ਪੂਰਾ ਮਾਮਲਾ।

JL News
Download Application