Last 24 Hour Punjab Punjabi

ਐਮ ਪੀ ਡਾ ਅਮਰ ਸਿੰਘ ਵਲੋਂ ਪਿੰਡ ਭੁਰਥਲਾ ਚ ਆਧੁਨਿਕ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ, ਨੋਜਵਾਨਾਂ ਚ ਖੁਸ਼ੀ ਦੀ ਲਹਿਰ।

ਜੇਐਲ ਨਿਊਜ਼ / JL NEWS 

ਭੁਰਥਲਾ,ਖੰਨਾ (ਪੰਜਾਬ) / 06-05-2026

(ਰਿਪੋਰਟ- ਜੇ ਪੀ ਸਿੰਘ, ਸੁਖਦੇਵ ਸਿੰਘ)

ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ.ਅਮਰ ਸਿੰਘ ਨੇ ਅੱਜ ਪਿੰਡ ਭੁਰਥਲਾ ਵਿਖੇ ਰੁਪਿੰਦਰ ਸਿੰਘ ਰਾਜਾ ਗਿੱਲ ਹਲਕਾ ਇੰਚਾਰਜ ਸਮਰਾਲਾ ਦੇ ਯਤਨਾਂ ਸਦਕਾ ਰੱਖਿਆ ਆਧੁਨਿਕ ਖੇਡ ਸਟੇਡੀਅਮ ਅਤੇ ਜਿੰਮ ਦਾ ਨੀਂਹ ਪੱਥਰ ਰੱਖਿਆ। ਪਿੰਡਾਂ ਦੇ ਨੌਜਵਾਨਾਂ ਚ ਪ੍ਰਤਿਭਾ ਦੀ ਕੋਈ ਕਮੀਂ ਨਹੀਂ,ਬਸ ਸਹੂਲਤਾਂ ਦੀ ਲੋੜ ਆ। ਭੂਰਥਲਾ ਸਟੇਡੀਅਮ ਬਣਨ ਨਾਲ ਬੱਚੇ ਰਾਸ਼ਟਰੀ ਪੱਧਰ ਤੱਕ ਜਾ ਸਕਣਗੇ। ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਤੋਂ ਵਧੀਆ ਕੋਈ ਸਾਧਨ ਨਹੀਂ। ਇਸ ਮੋਕੇ ਹਾਜ਼ਰ ਰਹੇ ਅਰੂਣ ਕੁਮਾਰ ਸਰਪੰਚ, ਸੰਤੋਖ ਸਿੰਘ ਪੰਚ, ਗੁਰਜੀਤ ਸਿੰਘ ਜੀਤੀ ਪੰਚ, ਹਰਪ੍ਰੀਤ ਸਿੰਘ ਪੰਚ, ਸ੍ਰੀਮਤੀ ਰਾਜਵਿੰਦਰ ਕੌਰ ਪੰਚ, ਸ੍ਰੀਮਤੀ ਕੁਲਦੀਪ ਕੌਰ ਪੰਚ, ਸ੍ਰੀਮਤੀ ਰੁਪਿੰਦਰ ਕੌਰ (ਬੀ ਡੀ ਪੀ ਓ)ਮਾਛੀਵਾੜਾ, ਸ੍ਰੀ ਹਿਤੇਸ਼ ਜੇ.ਈ, ਅਮ੍ਰਿਤਪਾਲ ਸਿੰਘ ਪੰਚ ਸਕੱਤਰ, ਸ੍ਰੀਮਤੀ ਸੰਦੀਪ ਕੌਰ ਪੰਚ, ਸਮੂਹ ਨਗਰ ਨਿਵਾਸੀ ਆਦਿ।।

Related posts

ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਪਰਿਵਾਰ ਦੇ ਘਰੋਂ ਕਰੀਬ 20 ਲੱਖ ਰੁਪਏ ਦੀ ਹੋਈ ਚੋਰੀ

JL News

मध्यप्रदेश पुलिस का बढ़ा गौरव और मान ऑल इंडिया पुलिस स्पोर्ट्स प्रतियोगिता 2025 में मध्‍यप्रदेश पुलिस के अधिकारियों ने जीते स्‍वर्ण, रजत एवं कांस्‍य पदक

JL News

ਜਾਅਲੀ ਡਿਗਰੀਆਂ ਨਾਲ ਸਰਕਾਰੀ ਨੌਕਰੀਆਂ ‘ਤੇ ਬੈਠੇ ਲੋਕਾਂ ਤੇ ਹੋਵੇਗੀ ਕਾਰਵਾਈ: CM ਭਗਵੰਤ ਮਾਨ

JL News
Download Application