Last 24 Hour Punjab Punjabi

ਪਿਸਤੌਲ ਦਿਖਾ ਕੇ ਠੇਕੇ ਦੇ ਸੇਲਜਮੈਨ ਕੋਲ ਲੁੱਟੀ ਨਗਦੀ ਤੇ ਮੋਬਾਇਲ

ਜੇਐਲ ਨਿਊਜ਼/ JL NEWS

ਗੁਰਦਾਸਪੁਰ (ਪੰਜਾਬ )/ 15/04/2026

‌ (ਰਿਪੋਰਟ- ਬੀਰਜਤਿੰਦਰ ਸਿੰਘ ਭਿਖਾਰੀਵਾਲ)

ਗੁਰਦਾਸਪੁਰ ਤੇ ਪੁਲਿਸ ਦੀ ਸਖਤ ਦੇ ਬਾਵਜੂਦ ਚੋਰੀਆਂ ਲੁੱਟਾਂ ਖੂਹਾਂ ਦੀਆਂ ਵਾਰਦਾਤਾਂ ਥੰਮ ਨਹੀਂ ਆ ਰਹੀਆਂ ਅੱਜ ਫੇਰ ਗੁਰਦਾਸਪੁਰ ਦੇ ਪਿੰਡ ਹਮਰਾਜਪੁਰ ਚ ਸਥਿਤੀ ਸ਼ਰਾਬ ਦੇ ਠੇਕੇ ਦੇ ਸੇਲਜਮੈਨ ਕੋਲੋਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਪਿਸਤੌਲ ਦਿਖਾ ਕੇ 3000 ਦੇ ਕਰੀਬ ਨਗਦੀ ਅਤੇ ਉਸ ਤੋਂ ਮੋਬਾਇਲ ਫੋਨ ਖੋ ਕੇ ਫਰਾਰ ਹੋ ਗਏ ਇਸ ਸਬੰਧ ਹੀ ਠੇਕੇ ਤੇ ਮੁਲਾਜ਼ਮ ਬਲਕਾਰ ਸਿੰਘ ਨੇ ਦੱਸਿਆ ਕਿ ਦੇ ਰਾਤ ਉਹ ਠੇਕਾ ਬੰਦ ਕਰਕੇ ਆਪਣੇ ਘਰ ਵਾਪਸ ਜਾ ਰਿਹਾ ਸੀ ਜਦੋਂ ਰਸਤੇ ਵਿੱਚ ਆਲੇ ਚੱਕ ਤੇ ਬਬਰੀ ਪਾਈ ਪਾਸ ਨੂੰ ਜਾਂਦੀ ਰੋਡ ਤੇ ਪਹੁੰਚਿਆ ਤਾਂ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾ ਨੇ ਉਸ ਨੂੰ ਅੱਗੇ ਹੋ ਕੇ ਮੋਟਰਸਾਈਕਲ ਖਰਾ ਕਰ ਦਿੱਤਾ ਅਤੇ ਉਸ ਨੂੰ ਘੇਰ ਲਿਆ ਫਿਰ ਉਹ ਉਸ ਤੇ ਪਿਸਤੋਲ ਪਹਿਨ ਦਿੱਤਾ ਉਸ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਪਿਸਤੌਲ ਅਸਵੀ ਸੀ ਜਾਂ ਨਕਲੀ ਪਰ ਉਹ ਬਹੁਤ ਡਰ ਗਿਆ ਸੀ ਅਤੇ ਉਸਨੇ ਲੁਟੇਰਿਆਂ ਦੇ ਕਹਿਣੇ ਤੇ ਆਪਣੀ ਜੇਬ ਵਿੱਚੋਂ ਸਾਰੇ ਪੈਸੇ ਕੱਢ ਦਿੱਤੇ ਜੋ 3000 ਦੇ ਕਰੀਬ ਸੀ ਲੁਟੇਰਿਆਂ ਨੇ ਉਸ ਦਾ ਮੋਬਾਇਲ ਫੋਨ ਵੀ ਖੋ ਲਿਆ ਅਤੇ ਫਿਰ ਫਰਾਰ ਹੋ ਗਏ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

 

Related posts

जल जीवन मिशन एवं ग्रामीण जलापूर्ति कार्यों को गुणवत्ता के साथ समय करें पूर्ण-जिलाधिकारी

JL News

मुख्यमंत्री लाडली बहना योजना के तहत 10 जून को शाम 5 बजे से जिलेभर में कार्यक्रम आयोजित होंगे

JL News

ਟ੍ਰੈਫਿਕ ਪੁਲਿਸ ਵਲੋਂ ਸੜਕਾਂ ਅਤੇ ਫੁੱਟਪਾਥਾਂ ਤੋਂ ਹਟਾਏ ਗਏ ਨਜਾਇਜ ਕਬਜੇ।

JL News
Download Application