Last 24 Hour Punjab Punjabi

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਇਆਂ ਜਾ ਰਿਹਾ 17ਵਾਂ ਸਾਲਾਨਾ ਗੁਰਮਤਿ ਸਮਾਗਮ –

ਜੇਐਲ ਨਿਊਜ਼ / JL NEWS 

ਗੁਰਦਾਸਪੁਰ (ਪੰਜਾਬ) / 26-06-2026

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ)

ਪਿੰਡ ਧਰਮ ਕੋਟ ਰੰਧਾਵਾ (ਡੇਰਾ ਬਾਬਾ ਨਾਨਕ) ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 17ਵਾਂ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਭਾਈ ਜਗਤਾਰ ਸਿੰਘ ਰਾਜਪੁਰਾ (ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ) ਅਤੇ ਸ਼ਬਦ ਪ੍ਰਗਾਸੁ ਅਕੈਡਮੀ ਦੇ ਵਿਦਿਆਰਥੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ।

– ਭਾਈ ਜਗਤਾਰ ਸਿੰਘ ਰਾਜਪੁਰਾ ਅਤੇ ਭਾਈ ਗੁਰਜੀਤ ਸਿੰਘ ਮਾਨੋਚਾਹਲ ਸੰਗਤਾਂ ਨੂੰ ਇਲਾਹੀ ਸੰਗਤਾਂ ਨੂੰ ਬਾਣੀ ਨਾਲ ਜੋੜਨਗੇ।

• ਐਡਵੋਕੇਟ ਬਲਰਾਜ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਸੰਗਤਾਂ ਨੂੰ ਗੁਰੂਆਂ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ”

Related posts

कब मनाएं रक्षाबंधन? 30 अगस्त या 31 अगस्त, पढ़े क्या कहना डॉ सोनिका जैन का।

JL News

पंजीकृत निर्माण श्रमिको के आयुष्मान गोल्डन कार्ड बनाए जाने से संबंधित जिलाधिकारी ने की बैठक।

JL News

ਪਿੰਡ ਭਿਖਾਰੀਵਾਲ ਵਿਖੇ ਡੀਪੂ ਹੋਲਡਰ ਦੀ ਅਗਵਾਈ ਵਿੱਚ ਫ੍ਰੀ ਰਾਸ਼ਨ ਕਿੱਟਾਂ ਵੰਡੀਆਂ ਗਈਆਂ

JL News
Download Application