Last 24 Hour Punjab Punjabi

ਪੈਦਲ ਜਾ ਰਹੇ ਵਿਅਕਤੀ ਨੂੰ ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ,ਹੋਈ ਮੌਤ

ਜੇਐਲ ਨਿਊਜ਼ / JL NEWS 

ਗੁਰਦਾਸਪੁਰ(ਪੰਜਾਬ) / 25-05-2026     

(ਰਿਪੋਰਟ-ਬੀਰਜਤਿੰਦਰ ਸਿੰਘ ਭਿਖਾਰੀਵਾਲ)

ਸੜਕ ਤੇ ਪੈਦਲ ਜਾ ਰਹੇ ਇੱਕ ਵਿਅਕਤੀ ਨੂੰ ਤੇਜ ਰਫਤਾਰ ਕਾਰ ਨੇ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਚੈਚਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਰੋਹਤ ਖੁੱਲਰ ਵਾਸੀ ਮਹੱਲਾ ਢਕੀ ਕਲਾਨੋ ਨੇ ਕਿਹਾ ਕਿ ਉਸ ਦੇ ਪਿਤਾ ਸਰਜੀਤ ਸਿੰਘ ਆਪਣੀ ਇੱਕ ਰਿਸ਼ਤੇਦਾਰ ਨੂੰ ਮਿਲ ਕੇ ਪੈਦਲ ਆਪਣੇ ਘਰ ਵਾਪਸ ਜਾ ਰਹੇ ਸਨ ਜਦੋਂ ਉਹ ਕਲਾਨੌਰ ਨੇਰੇ ਪਹੁੰਚੇ ਪਿੱਛੋਂ ਤੋਂ ਇੱਕ ਸਵਿਫਟ ਕਾਰ ਤੇਜ ਰਫਤਾਰ ਨਾਲ ਆਈ ਕਾਰ ਚਾਲਕ ਨਿਵੇ ਲਾਪਰਵਾਹੀ ਨਾਲ ਅਤੇ ਗਲਤ ਸਾਈਡ ਤੋਂ ਕਾਰ ਸਰਜੀਤ ਸਿੰਘ ਨੂੰ ਟੱਕਰ ਮਾਰ ਦਿੱਤੀ ਹਾਦਸਾ ਇੰਨਾ ਅਭਿਆਨਕ ਸੀ ਸੁਰਜੀਤ ਸਿੰਘ ਦੀ ਮੌਕੇ ਦੇ ਮੌਤ ਹੋ ਗਈ।

Related posts

ਇਕੋਲਾਹਾ ਤੋਂ ਤੀਰਥ ਯਾਤਰਾ ਲਈ ਵਿਸ਼ੇਸ਼ ਬੱਸ ਸ੍ਰੀ ਦਰਬਾਰ ਸਾਹਿਬ ਲਈ ਰਵਾਨਾ, ਮੰਤਰੀ ਸੌਂਦ ਦੇ ਪੀ.ਏ. ਮਹੇਸ਼ ਕੁਮਾਰ ਨੇ ਕੀਤੀ ਹਰੀ ਝੰਡੀ

JL News

ਇਤਿਹਾਸਕ ਦਿਨ 5 ਜੁਲਾਈ 2026 ਤੋਂ RSP ਪੰਜਾਬ ਵੱਲੋਂ “ਮਿਸ਼ਨ ਪੰਜਾਬ–2027” ਦੀ ਸ਼ੁਰੂਆਤ

JL News

ਸਰਕਾਰੀ ਅਧਿਆਪਕ ਨੇ ਨਹਿਰ ਦੇ ਪੁਲ ਕੋਲ ਗੱਡੀ ਖੜੀ ਕਰਕੇ ਮਾਰੀ ਛਾਲ-

JL News
Download Application