Punjab Punjabi

ਮਿਸਨ ਫ਼ਤਿਹ 2027 ਤਹਿਤ ਵਿਧਾਨ ਸਭਾ ਬੱਸੀ ਪਠਾਣਾਂ ਭਾਰਤੀ ਜਨਤਾ ਪਾਰਟੀ (ਬੀਜੇਪੀ) ਦਾ ਮੁੱਖ ਦਫਤਰ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ।

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 30-04-2026 

(ਰਿਪੋਰਟ -ਸੁਖਦੇਵ ਸਿੰਘ, ਜੇ ਪੀ ਸਿੰਘ)

ਵਿਧਾਨ ਸਭਾ ਬੱਸੀ ਪਠਾਣਾਂ ਦੇ ਮੁੱਖ ਦਫਤਰ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ । ਜਿਸ ਵਿੱਚ ਸਾਬਕਾ ਮੰਤਰੀ ਡਾ. ਹਰਬੰਸ ਲਾਲ ਇਲੈਕਸ਼ਨ ਇੰਚਾਰਜ ਬੱਸੀ ਪਠਾਣਾਂ, ਸ. ਜਗਦੀਪ ਸਿੰਘ ਚੀਮਾ ਸੀਨੀਅਰ ਆਗੂ ਭਾਜਪਾ ਪੰਜਾਬ, ਸ੍ਰੀ ਰਾਕੇਸ਼ ਕੁਮਾਰ ਗੁਪਤਾ ਸੀਨੀਅਰ ਆਗੂ, ਸ੍ਰੀ ਗੇਜਾ ਰਾਮ ਵਾਲਮੀਕੀ ਸੀਨੀਅਰ ਆਗੂ ਪੰਜਾਬ, ਧਰਮਿੰਦਰ ਕੁਮਾਰ ਬਾਡਾ ਜਿਲਾ ਕਾਰਜਕਾਰੀ ਆਗੂ ਭਾਜਪਾ , ਓਮ ਪ੍ਰਕਾਸ਼ ਗੋਤਮ ਮੰਡਲ ਪ੍ਰਧਾਨ ਬੱਸੀ ਪਠਾਣਾਂ, ਸਾਮ ਲਾਲ ਨਰੂਲਾ ਮੰਡਲ ਪ੍ਰਧਾਨ ਸੰਘੋਲ, ਵਿਵੇਕ ਜੈਨ ਮੰਡਲ ਪ੍ਰਧਾਨ ਖਮਾਣੋਂ, ਜਸਵੀਰ ਸਿੰਘ ਜੱਸੀ ਸਾਬਕਾ ਮੈਂਬਰ ਬਲਾਕ ਸੰਮਤੀ ਅਤੇ ਓਪ ਪ੍ਰਧਾਨ ਮੰਡਲ ਚੂੰਨੀ ਕਲਾ, ਲਖਵਿੰਦਰ ਸਿੰਘ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ , ਹਰਜੀਤ ਕੌਰ ਉਮੀਦਵਾਰ ਜਿਲ੍ਹਾ ਪ੍ਰੀਸ਼ਦ, ਕਰਨੈਲ ਸਿੰਘ ਉਮੀਦਵਾਰ ਬਲਾਕ ਸੰਮਤੀ, ਦਲਵੀਰ ਸਿੰਘ ਉਮੀਦਵਾਰ ਬਲਾਕ ਸੰਮਤੀ, ਗੁਰਮੇਲ ਸਿੰਘ ਉਮੀਦਵਾਰ ਬਲਾਕ ਸੰਮਤੀ, ਮਨੀ ਮਹਿਤਾ ਉਮੀਦਵਾਰ ਬਲਾਕ ਸੰਮਤੀ, ਰਜਿੰਦਰ ਸਿੰਘ ਹੂਸੈਨਪੁਰਾ ਮੈਂਬਰ ਬਲਾਕ ਸੰਮਤੀ, ਐਸੀ ਆਗੂ ਭਗਤ ਰਾਮ ਲੂਲੋ, ਪਵਨ ਕੁਮਾਰ ਬਿੱਟੂ ਐਮ. ਸੀ, ਅਨਿਲ ਲੂੰਬਾ ਐਮ. ਸੀ, ਸਈਅਮ ਪਾਠਕ ਪ੍ਰਧਾਨ, ਨਰਵੀਰ ਧੀਮਾਨ ਜਰਨਲ ਸਕੱਤਰ, ਸੁਖਦੀਪ ਸਿੰਘ ਭਟੇੜੀ ਬਲਾਕ ਸੰਮਤੀ ਉਮੀਦਵਾਰ, ਵਿਨੋਦ ਕੁਮਾਰ ਰਾਣਾ ਸੀਨੀਅਰ ਆਗੂ, ਨੀਤੂ ਸਰਮਾ ਪ੍ਰਧਾਨ ਮਹਿਲਾ ਮੋਰਚਾ, ਅਵਿਨਾਸ਼ ਕੋਰ ਮਹਿਲਾ ਆਗੂ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਹਾਜ਼ਰ ਸਨ ।

Related posts

15000 ਐਮ ਐਲ ਸ਼ਰਾਬ ਸਮੇਤ 2 ਵਿਅਕਤੀ ਕਾਬੂ 

JL News

ਖਮਾਣੋਂ ਨਗਰ ਕੌਂਸਲ ਦੀ ਅਹਿਮ ਮੀਟਿੰਗ,BJP ਵਲੋਂ ਸ਼ਹਿਰ ਦੇ ਵਿਕਾਸ, ਚੋਣਾਂ ਦੇ ਮੁਦਿਆਂ ਤੇ ਚਰਚਾ।

JL News

“92ਵੇਂ ਦਿਨ ਵੀ ਲੜੀਵਾਰ ਭੁੱਖ ਹੜਤਾਲ ਜਾਰੀ — ਸੰਘਰਸ਼ੀ ਆਗੂ ਨੂੰ ਧਮਕੀਆਂ ਦੇ ਮਾਮਲੇ ‘ਚ ਪੁਲਿਸ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ”

JL News
Download Application