Punjab Punjabi ताजा खबरे देश

ਨਿਕਾਸ ਖੀਚੜ ਨੇ ਐਸਡੀਐਮ ਫਾਜਿ਼ਲਕਾ ਦਾ ਸੰਭਾਲਿਆ ਅਹੁਦਾ-

ਜੇਐਲ ਨਿਊਜ਼ / JL NEWS 

ਫਾਜਿ਼ਲਕਾ(ਪੰਜਾਬ) / 17-10-2022

ਫਾਜਿ਼ਲਕਾ ਵਿਖੇ ਨਵ ਨਿਯੁਕਤ ਐਸਡੀਐਮ ਸ੍ਰੀ ਨਿਕਾਸ ਖੀਚੜ ਆਈਏਐਸ ਨੇ ਅੱਜ ਇੱਥੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਹ ਉਨ੍ਹਾਂ ਦੀ ਪਹਿਲੀ ਪੋਸਟਿੰਗ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬਤੌਰ ਐਸਡੀਐਮ ਉਨ੍ਹਾਂ ਦੀ ਪ੍ਰਥਾਮਿਕਤਾ ਰਹੇਗਾ ਕਿ ਸਰਕਾਰ ਦੇ ਪ੍ਰੋਗਰਾਮਾਂ ਨੂੰ ਸਬ ਡਵੀਜ਼ਨ ਵਿਚ ਪ੍ਰਭਾਵੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਅਤੇ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਦਾ ਸਮਾਜ ਦੇ ਹਰ ਲੋੜਵੰਦ ਅਤੇ ਹੱਕ ਰੱਖਦੇ ਨਾਗਰਿਕ ਤੱਕ ਲਾਭ ਪੁੱਜਦਾ ਕੀਤਾ ਜਾਵੇ।

Related posts

ਦਰਬਾਰ ਬਾਬਾ ਕਲੀਆਂ ਵਾਲਾ ਪਿੰਡ ਢਪਈ ਵਿਖੇ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ

JL News

उपप्रधानमंत्री के रूप में सरदार वल्लभ पटेल जी ने बहुत अहम भूमिका निभाई- अमर सिंह चौधरी विधायक शोहरतगढ़

Web1Tech

SDM Gurdaspur ਅਨੁਪ੍ਰੀਤ ਕੌਰ ਰੰਧਾਵਾ ਗ੍ਰਿਫ਼ਤਾਰ।

JL News
Download Application