Punjab Punjabi बिना केटेगरी

ਬਦਲਿਆ ਮੌਸਮ ਦਾ ਮਿਜਾਜ਼, ਗਰਮੀ ਤੋਂ ਰਾਹਤ।

ਜੇਐਲ ਨਿਊਜ਼ / JL NEWS 

ਮੁਹਾਲੀ(ਪੰਜਾਬ) / 30-06-2022

ਮੀਹ ਕਾਰਨ ਜਿੱਥੇ ਸੂਬੇ ‘ਚ ਵਧ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਰਹੀ ਹੈ। ਦੱਸ ਦਈਏ ਅੱਜ ਸਵੇਰ ਤੋਂ ਹੀ ਪੰਜਾਬ ਦੇ ਸ਼ਹਿਰਾਂ ਵਿੱਚ ਹਨੇਰੀ, ਝੱਖੜ ਅਤੇ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ ,ਪਰ ਮੁਹਾਲੀ ਵਿੱਚ ਇਹ ਬਦਲਦਾ ਮੌਸਮ ਲੋਕਾਂ ਲਈ ਆਫ਼ਤ ਬਣਦਾ ਲੱਗ ਹੈ। ਦੱਸ ਦਈਏ ਸ਼ਹਿਰ ਵਿੱਚ ਪਿਛਲੇ 4 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ’ਤੇ ਚਾਰ ਫੁੱਟ ਤੱਕ ਪਾਣੀ ਜਮ੍ਹਾਂ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰੀ ਮੀਂਹ ਕਾਰਨ ਲੋਕਾਂ ਨੇ ਆਪਣੇ ਆਪ ਨੂੰ ਘਰਾਂ ਵਿੱਚ ਬੰਦ ਕਰ ਲਿਆ ਹੈ।

Related posts

Yoyo Wallet: The Fastest Growing Mobile Wallet In Europe

Web1Tech

Mortgage Applications Leap Nearly 10% on Lowest Rates

Web1Tech

ਮਾਮੂਲੀ ਝਗੜੇ ਦੇ ਚੱਲਦੇ ਸਿਰ ਚ ਮਾਰੀ ਗੋਲੀ,ਨੌਜਵਾਨ ਦੀ ਹੋਈ ਮੌਤ।

JL News
Download Application