Punjab Punjabi

ਅੰਮ੍ਰਿਤਸਰ GNDU ਨਜਦੀਕ ਹੋਇਆ ਹਾਦਸਾ, ਇੱਕ ਦੀ ਮੌਤ।

 

ਸਕੂਟਰੀ ਦੀ ਕਾਰ ਨਾਲ ਹੋਈ ਟੱਕਰ,ਸਕੂਟਰੀ ਚਾਲਕ ਦੀ ਹੋਈ ਮੌਤ।

ਜੇਐਲ ਨਿਊਜ਼ / JL NEWS

(ਰਿਪੋਰਟ-ਸਾਹਿਲ ਸੋਨੀ,ਨਰਾਇਣ ਸਿੰਘ)

ਅੰਮ੍ਰਿਤਸਰ (ਪੰਜਾਬ) / 19–06–2022

ਖ਼ਬਰ ਅੰਮ੍ਰਿਤਸਰ ਤੋਂ ਹੈ ਜਿੱਥੇ ਬੀਤੀ ਰਾਤ ਕਰੀਬ 10:30 ਵਜੇ ਦੇ ਕਰੀਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਜਦੀਕ ਇੱਕ ਸਕੂਟਰੀ ਦੀ ਕਾਰ ਨਾਲ ਟੱਕਰ ਹੋ ਗਈ , ਜਿਸਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਏ, ਪਰ ਆਸ ਪਾਸ ਖੜੇ ਵਿਅਕਤੀਆਂ ਨੇ ਥੋੜ੍ਹੀ ਦੂਰੀ ਤੇ ਓਹਨਾ ਨੂ ਦਬੋਚ ਲਿਆ,ਤੇ ਮੌਕੇ ਤੇ ਪਹੁੰਚੀ ਪੁਲਸ ਨੇ ਓਹਨਾਂ ਨੂੰ ਹਿਰਾਸਤ ਵਿਚ ਲੈ ਪੁਲਿਸ ਥਾਣਾ ਕੋਟ ਖਾਲਸਾ ਭੇਜ ਦਿੱਤਾ ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ, ਓਥੇ ਦੂਜੇ ਪਾਸੇ ਵਾਹਨ ਚਾਲਕ ਨੂੰ ਹਸਪਤਾਲ ਲਿਜਾਇਆ ਗਿਆ ਪਰ ਗੰਭੀਰ ਜਖਮੀ ਹੋਣ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਨੇ ਪਰਿਵਾਰਕ  ਮੈਂਬਰ ਜਦੋਂ ਥਾਣੇ ਪਹੁੰਚੇ ਤੇ ਓਹਨਾਂ ਵਲੋ ਪ੍ਰਸ਼ਾਸਨ ਤੇ ਸਰਕਾਰ ਕੋ ਇਨਸਾਫ਼ ਦੀ ਮੰਗ ਕੀਤੀ ਗਈ ।

Related posts

*ਡਾ: ਇੰਦਰਬੀਰ ਸਿੰਘ ਨਿੱਜਰ ਵੱਲੋਂ ਐਸ.ਏ.ਐਸ. ਨਗਰ ਵਿਖੇ ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਲਾਗੂ ਕੀਤੇ ਪ੍ਰੋਜੈਕਟਾਂ ਦਾ ਦੌਰਾ-

JL News

ਡਿਪਟੀ ਕਮਿਸ਼ਨਰ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਕੀਤੀ ਸਮੀਖਿਆ।

JL News

ਸਾਥੀਆਂ ਸਮੇਤ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਿਲ ਹੋਏ ਇੰਸਾ,ਰਾਹੁਲ ਗਾਂਧੀ ਨਾਲ ਵੀ ਹੋਈ ਮੁਲਾਕਾਤ।

JL News
Download Application