Last 24 Hour Punjab Punjabi

“ਚੁਟਕਲਿਆਂ ਵਾਲੀ ਸਰਕਾਰ ਨੇ ਰੰਗਲਾ ਪੰਜਾਬ ਕੀਤਾ ਤਬਾਹ”- ਜਥੇ ਛੋਟੇਪੁਰ 

ਜੇਐਲ ਨਿਊਜ਼ / JL NEWS 

ਗੁਰਦਾਸਪੁਰ(ਪੰਜਾਬ) / 04-06-2026

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ) 

ਕਸਬਾ ਕਲਾਨੌਰ ਸਥਿਤ ਮੁਲਤਾਨੀ ਹਸਪਤਾਲ ਜਿਥੇ ਬੀਤੇ ਦਿਨ ਗਰਨੇਡ ਹਮਲਾ ਕੀਤਾ ਗਿਆ ਸੀ ਦੇ ਡਾਕਟਰ ਅਮਰਬੀਰ ਸਿੰਘ ਮੁਲਤਾਨੀ ਤੇ ਡਾਕਟਰ ਐਸ ਪੀ ਸਿੰਘ ਮੁਲਤਾਨੀ ਨਾਲ ਗਰਨੇਡ ਧਮਾਕੇ ਦਾ ਜਾਇਜਾ ਲੈਣ ਮੋਕੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਜਥੇ ਸੱਚਾ ਸਿੰਘ ਛੋਟੇਪੁਰ,ਸਾਬਕਾ ਮੰਤਰੀ ਪੰਜਾਬ ਅਤੇ ਸੀਨੀਅਰ ਮੀਤ ਪ੍ਰਧਾਨ ਪਨੁਰ ਸਰਜੀਤ ਸ਼੍ਰੋਮਣੀ ਅਕਾਲੀ ਦਲ ਨੇ ਆਖਿਆ ਕੇ ਚੁਟਕਲਿਆ ਵਾਲੀ ਸਰਕਾਰ ਨੇ ਰੰਗਲਾ ਪੰਜਾਬ ਕੀਤਾ ਤਬਾਹ ਇਸ ਮੋਕੇ ਜਿੰਮੀ ਕਾਹਲੋ ਚੈਨ ਸਿੰਘ ਸਪਰਾਏ ਕੋਠੀ ਨਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਖੈਹਰਾ ਦਰਸਨ ਸਿੰਘ ਭਿਖਾਰੀਵਾਲ ਆਦਿ ਹਾਜਿਰ ਸਨ।

Related posts

लाल सिंह बर्मन के द्वारा ग्रामीणों के साथ एसडीएम कार्यालय पहुंचकर एसडीएम के नाम सौंपा ज्ञापन

JL News

“आज के जमाने में जितना रिश्ता,उतना दर्द”-डॉ० वनीता चोपड़ा

JL News

ਸਿਹਤ-ਸਿੱਖਿਆ ਵਰਗੀਆਂ ਸਹੁਲਤਾਂ ਤੋਂ ਸੱਖਣੇ ਬੱਚਿਆਂ ਦੇ ਪੂਨਰਵਾਸ ਸੰਬੰਧੀ ਸਮੀਖਿਆ ਬੈਠਕ।

JL News
Download Application