Last 24 Hour Punjab Punjabi

ਪਿਛਲੇ 2 ਮਹੀਨਿਆਂ ਤੋਂ ਬਿਜਲੀ ਬਿੱਲ ਨਾ ਆਉਣ ਕਾਰਨ ਲੋਕਾਂ ‘ਚ ਘਬਰਾਹਟ – ਭਗਵੰਤ ਮਾਨ ਸਰਕਾਰ ਤੋਂ ਤੁਰੰਤ ਧਿਆਨ ਦੇਣ ਦੀ ਮੰਗ

ਜੇਐਲ ਨਿਊਜ਼ / JL NEWS 

ਖੰਨਾ (ਪੰਜਾਬ) / 17-07-2026

(ਰਿਪੋਰਟ: ਜੇ ਪੀ ਸਿੰਘ, ਸੁਖਦੇਵ ਸਿੰਘ)

ਪੰਜਾਬ ਭਰ ‘ਚ ਲੋਕਾਂ ਨੂੰ ਪਿਛਲੇ 2 ਮਹੀਨਿਆਂ ਤੋਂ ਬਿਜਲੀ ਦੇ ਬਿੱਲ ਨਹੀਂ ਮਿਲੇ। ਇਸ ਕਾਰਨ ਆਮ ਲੋਕਾਂ ‘ਚ ਭਾਰੀ ਘਬਰਾਹਟ ਅਤੇ ਚਿੰਤਾ ਦਾ ਮਾਹੌਲ ਹੈ।

ਲੋਕਾਂ ਦਾ ਕਹਿਣਾ ਹੈ ਕਿ ਹਰ 60 ਦਿਨ ਬਾਅਦ ਆਉਣ ਵਾਲਾ ਬਿਜਲੀ ਬਿੱਲ ਇਸ ਵਾਰ ਸਮੇਂ ‘ਤੇ ਨਹੀਂ ਆਇਆ। ਇਸ ਕਾਰਨ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਅਗਲਾ ਬਿੱਲ ਇਕੱਠਾ ਹੋ ਕੇ *ਲੋੜ ਤੋਂ ਵੱਧ ਨਾ ਆ ਜਾਵੇ* ਅਤੇ ਉਨ੍ਹਾਂ ‘ਤੇ ਆਰਥਿਕ ਬੋਝ ਨਾ ਪੈ ਜਾਵੇ ਪਰ ਬਿੱਲ ਸਮੇਂ ‘ਤੇ ਨਾ ਮਿਲਣ ਕਾਰਨ ਉਸ ਰਾਹਤ ਦਾ ਫਾਇਦਾ ਵੀ ਲੋਕਾਂ ਤੱਕ ਸਹੀ ਢੰਗ ਨਾਲ ਨਹੀਂ ਪਹੁੰਚ ਰਿਹਾ।

 

Related posts

ਐਮਐਸਪੀ ਵਿੱਚ ਕੀਤਾ ਗਿਆ ਨਿਗੂਣਾ ਵਾਧਾ ਕਿਸਾਨਾਂ ਦੀਆਂ ਅਸਲ ਲਾਗਤਾਂ ਅਤੇ ਆਰਥਿਕ ਮੁਸ਼ਕਲਾਂ ਨਾਲ ਕਿਸੇ ਵੀ ਤਰ੍ਹਾਂ ਇਨਸਾਫ਼ ਨਹੀਂ ਕਰਦਾ:- ਇਕੋਲਾਹਾ

JL News

ਸਿਹਤ-ਸਿੱਖਿਆ ਵਰਗੀਆਂ ਸਹੁਲਤਾਂ ਤੋਂ ਸੱਖਣੇ ਬੱਚਿਆਂ ਦੇ ਪੂਨਰਵਾਸ ਸੰਬੰਧੀ ਸਮੀਖਿਆ ਬੈਠਕ।

JL News

ਇਕੋਲਾਹਾ ਚ ਗੱਡੀ ਨੇ ਤੋੜਿਆ ਬਿਜਲੀ ਦਾ ਖੰਭਾ -5 ਦਿਨ ਤੋਂ ਲੋਕੀ ਪ੍ਰੇਸ਼ਾਨ, ਪ੍ਰਸ਼ਾਸਨ ਚੁੱਪ।

JL News
Download Application