Last 24 Hour Punjab Punjabi

ਗੁਰਮੀਤ ਸਿੰਘ ਭਿਖਾਰੀਵਾਲ ਦੇ ਵਪਾਰ ਮੰਡਲ ਗੁਰਦਾਸਪੁਰ ਦੇ ਜਿਲਾ ਪ੍ਰਧਾਨ ਬਣਨ ਤੇ ਵੱਖ ਵੱਖ ਆਗੂਆਂ ਵੱਲੋਂ ਦਿੱਤੀ ਗਈ ਵਧਾਈ

ਜੇਐਲ ਨਿਊਜ਼ / JL NEWS 

ਗੁਰਦਾਸਪੁਰ (ਪੰਜਾਬ) / 18-06-2026

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ)

ਪਿੰਡ ਭਖਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਿਖਾਰੀਵਾਲ ਜੰਮਪਲ ਗੁਰਮੀਤ ਸਿੰਘ ਭਿਖਾਰੀਵਾਲ ਨੂੰ ਜਿਲਾ ਗੁਰਦਾਸਪੁਰ ਦੇ ਵਪਾਰ ਮੰਡਲ ਦਾ ਅਹੁਦਾ ਮਿਲਣ ਤੇ ਵੱਖ ਵੱਖ ਆਗੂਆਂ ਉਹਨਾਂ ਨੂੰ ਵਧਾਈ ਦਿੱਤੀ ਗਈ ਅਤੇ ਆਗੂਆਂ ਵੱਲੋਂ ਮਾਨ ਮਹਿਸੂਸ ਕੀਤਾ ਗਿਆ ਕਿ ਸਾਡੇ ਪਿੰਡ ਨੂੰ ਇੱਕ ਬਹੁਤ ਵੱਡਾ ਮਾਨ ਮਿਲਿਆ ਹੈ ਜੋ ਕਿ ਜਿਲ੍ਹੇ ਦੀ ਪ੍ਰਧਾਨਗੀ ਸਾਡੇ ਪਿੰਡ ਦੇ ਜੰਮਪਲ ਗਰਮੀਤ ਸਿੰਘ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਇਸ ਮੌਕੇ ਤੇ ਜਸਬੀਰ ਕੋਰ ਸਾਬਕਾ ਸਰਪੰਚ ਭਿਖਾਰੀਵਾਲ ਸਰਬਜੀਤ ਸਿੰਘ ਸਾਬਕਾ ਮੈਬਰ ਪੰਚਾਇਤ ਭਿਖਾਰੀਵਾਲ ਮਹਿੰਦਰ ਸਿੰਘ ਤਰਸੇਮ ਰਾਮ ਸਿੰਘ ਹੰਦਾਲ ਬਲਾਕ ਸੰਮਤੀ ਜੋਨ ਭਿਖਾਰੀਵਾਲ ਦੇ ਇੰਚਰਾਜ ਜੋਤੀ ਪ੍ਰੀਤ ਕੋਰ ਸੋਨੀ ਚੰਨਣ ਸਿੰਘ ਗੁਰੂ ਨੇ ਵਧਾਈ ਦਿੱਤੀ

Related posts

“ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਮਾਜਿਕ ਪਰਿਵਰਤਨ ਯਾਤਰਾ”….-ਪ੍ਰੋਫੈਸਰ ਡਾਕਟਰ ਦਵਿੰਦਰ ਸਿੰਘ

JL News

अलिराजपुर दो दिवसीय आम महोत्सव का हुआ शुभारंभ

JL News

ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਕੀਤਾ ਜਾਗਰੂਕ

JL News
Download Application