Last 24 Hour Punjab Punjabi

ਅੰਮ੍ਰਿਤਸਰ ਤੋ ਜੰਮੂ ਜਾ ਰਹੀ ਇੱਕ ਟੂਰਿਸਟ ਬੱਸ ਹੋਈ ਬੇਕਾਬੂ,ਸੜਕ ਤੇ ਪਲਟੀ ,2 ਦੀ ਮੌਤ

ਜੇਐਲ ਨਿਊਜ਼ / JL NEWS 

ਗੁਰਦਾਸਪੁਰ(ਪੰਜਾਬ) / 22-05-2026

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ)

ਜਿਲਾ ਗੁਰਦਾਸਪੁਰ ਦੇ ਕਸਬੇ ਕਲੇਰ ਖੁਰਦ ਨੇੜੇ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਅੰਮ੍ਰਿਤਸਰ ਤੋ ਜੰਮੂ ਜਾ ਰਹੀ ਇੱਕ ਟੂਰਿਸਟ ਬਸ ਅਚਾਨਕ ਬੇਕਾਬੂ ਹੋ ਕੇ ਸੜਕ ਤੇ ਪਲਟ ਗਈ ਇਸ ਹਾਦਸੇ ਵਿੱਚ ਬੱਸ ਵਿੱਚ 2 ਸਵਾਰ ਯਾਤਰੀਆਂ ਦੀ ਮੌਤ ਹੋ ਗਈ ਜਦ ਕਿ 5 ਤੋਂ  ਵੱਧ ਯਾਤਰੀ ਜਖਮੀ ਹੋ ਗਏ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਖਮੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਬਾਸ ਦਾ ਸੰਤਲਨ ਵਿਗੜਨ ਕਾਰਨ ਨੇੜੇ ਲੰਘ ਰਹੇ ਤਿੰਨ ਚਾਰ ਹੋਰ ਵਾਹਨ ਵੀ ਇਸ ਦੀ ਚਪੇਟ ਵਿੱਚ ਆ ਗਈਆਂ ਜਿਸ ਕਾਰਨ ਉਹ ਵੀ ਨੁਕਸਾਨੇ ਗਏ ਮਿਲੀ ਜਾਣਕਾਰੀ ਅਨੁਸਾਰ ਬਸ ਅੰਮ੍ਰਿਤਸਰ ਤੋਂ ਜੰਮੂ ਵੱਲ ਜਾ ਰਹੀ ਸੀ ਬੱਸ ਵਿੱਚ ਦਾ ਜਿਆਦਾਤਰ ਉਹ ਨੌਜਵਾਨ ਸਵਾਰ ਸਨ ਜੋ ਆਪਣੀ ਪ੍ਰੀਖਿਆਵਾਂ ਖਤਮ ਕਰਕੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਸਨ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

Related posts

पंजाब में 6 दिन में तीसरी बार कोरोना हुआ सैकड़ा पार।

JL News

पुलिस की अवैध शराब के विरुद्ध कार्यवाही

JL News

ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗਨਾਈਜ਼ੇਸ਼ਨ (FIEO) ਅਤੇ (FICCI FLO) ਵੱਲੋਂ ਅੱਜ ਹੋਟਲ ਹੋਲੀਡੇ ਇਨ, ਅੰਮ੍ਰਿਤਸਰ ਵਿੱਚ ਕੀਤੀ ਗਈ ਇੱਕ ਮਹੱਤਵਪੂਰਨ ਮੀਟਿੰਗ। 

JL News
Download Application