Last 24 Hour Punjab Punjabi

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਲੋਕ-ਭਲਾਈ ਸਕੀਮਾਂ ਦਾ ਘਰ-ਘਰ ਪ੍ਰਚਾਰ –

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 08-10-2026

(ਰਿਪੋਰਟ ਜੇ ਪੀ ਸਿੰਘ, ਸੁਖਦੇਵ ਸਿੰਘ)

ਗੁਰਬਚਨ ਸਿੰਘ ਟੀਟੂ ਕਰਤਾਰ ਸਿੰਘ ਢਾਬੇ ਵਾਲੇ ਵੱਲੋਂ, *ਸਰਦਾਰ ਤਰੁਣਪ੍ਰੀਤ ਸਿੰਘ ਸੋਦ ਦੀ ਰਹਿਨੁਮਾਈ ਹੇਠ*, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਚਲਾਈਆਂ ਜਾ ਰਹੀਆਂ ਲੋਕ-ਭਲਾਈ ਸਕੀਮਾਂ ਬਾਰੇ ਘਰ-ਘਰ ਜਾ ਕੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਦੌਰਾਨ ਲੋਕਾਂ ਨੂੰ ਮਾਵਾਂ-ਧੀਆਂ ਸਕੀਮ, ਮੁਫ਼ਤ ਬਿਜਲੀ ਸਕੀਮ, ਮੁਫ਼ਤ ਬੱਸ ਯਾਤਰਾ ਸਕੀਮ ਅਤੇ ਆਯੂਸ਼ਮਾਨ 10 ਲੱਖ ਕਾਰਡ ਰਾਹੀਂ ਮੁਫ਼ਤ ਆਪ੍ਰੇਸ਼ਨ ਅਤੇ ਨਵੀਆਂ ਸੜਕਾਂ ਦਾ ਵਿਕਾਸ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹੋਰ ਵਿਕਾਸ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਰਜਿੰਦਰ ਸਿੰਘ ਸਲੈਚ ਵਾਰਡ ਇੰਚਾਰਜ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Related posts

ਬੱਸੀ ਪਠਾਣਾ ‘ਚ ਦਿਵਿਆਂਗਜਨਾਂ-ਬਜ਼ੁਰਗਾਂ ਨੂੰ 12 ਲੱਖ ਦੇ ਸਹਾਇਕ ਉਪਕਰਨ ਵੰਡੇ ਗਏ –

JL News

ਸਮਰਾਲਾ ‘ਚ ਕਾਂਗਰਸ ਨੂੰ ਵੱਡਾ ਬਲ – ਸ: ਰੁਪਿੰਦਰ ਸਿੰਘ ਰਾਜਾਗਿਲ ਦੀ ਅਗਵਾਈ ‘ਚ ਮੋਬਾਈਲ ਸੋਪ ਦੇ ਮਾਲਕ ਨਰਿੰਦਰ ਸਿੰਘ ਨਿੰਦੀ ਸੈਂਕੜੇ ਸਾਥੀਆਂ ਸਮੇਤ ਕਾਂਗਰਸ ‘ਚ ਸ਼ਾਮਲ

JL News

ਧੰਨ ਧੰਨ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਵੱਲਾ ਸਾਹਿਬ ਦੇ ਸਰਬ ਸਹਿਮਤੀ ਨਾਲ ਪ੍ਰਧਾਨ ਚੁਣੇ ਗਏ ਬਲਕਾਰ ਸਿੰਘ ਰਾਜਾ। 

JL News
Download Application