Last 24 Hour Punjab Punjabi

ਗੁਰਪ੍ਰੀਤ ਸਿੰਘ ਜੀਪੀ ਨੇ ਸੁਖਜੀਤ ਸਿੰਘ ਢਿੱਲਵਾਂ ਨੂੰ PEDA ਦਾ ਵਾਈਸ ਚੇਅਰਮੈਨ ਬਣਨ ‘ਤੇ ਦਿੱਤੀਆਂ ਵਧਾਈਆਂ

ਜੇਐਲ ਨਿਊਜ਼ / JL NEWS 

ਖੰਨਾ (ਪੰਜਾਬ) /  06-08-2026

(ਰਿਪੋਰਟ-ਜੇ ਪੀ ਸਿੰਘ,ਸੁਖਦੇਵ ਸਿੰਘ)

ਆਮ ਆਦਮੀ ਪਾਰਟੀ ਐਸ.ਸੀ ਵਿੰਗ ਦੇ ਪੰਜਾਬ ਪ੍ਰਧਾਨ *ਗੁਰਪ੍ਰੀਤ ਸਿੰਘ ਜੀਪੀ* ਨੇ ਆਮ ਆਦਮੀ ਪਾਰਟੀ ਦੇ ਮਿਹਨਤੀ, ਇਮਾਨਦਾਰ ਅਤੇ ਲੋਕਾਂ ਦੇ ਹਰਮਨ ਪਿਆਰੇ ਆਗੂ *ਸੁਖਜੀਤ ਸਿੰਘ ਢਿੱਲਵਾਂ  ਨੂੰ *ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (PEDA) ਦੇ ਵਾਈਸ ਚੇਅਰਮੈਨ* ਦਾ ਅਹੁਦਾ ਸੰਭਾਲਣ ‘ਤੇ ਦਿਲੋਂ ਲੱਖ-ਲੱਖ ਮੁਬਾਰਕਾਂ ਦਿੱਤੀਆਂ।

ਉਨ੍ਹਾਂ ਕਿਹਾ ਕਿ ਪ੍ਰਮਾਤਮਾ ਤੁਹਾਨੂੰ ਇਸ ਨਵੀਂ ਜ਼ਿੰਮੇਵਾਰੀ ਨੂੰ ਇਮਾਨਦਾਰੀ, ਦੂਰਅੰਦੇਸ਼ੀ ਅਤੇ ਲੋਕ ਸੇਵਾ ਦੀ ਭਾਵਨਾ ਨਾਲ ਨਿਭਾਉਣ ਦੀ ਤਾਕਤ ਬਖ਼ਸ਼ੇ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੀ ਅਗਵਾਈ ਹੇਠ ਪੰਜਾਬ ਊਰਜਾ ਵਿਕਾਸ ਦੇ ਖੇਤਰ ਵਿੱਚ ਨਵੀਆਂ ਉੱਚਾਈਆਂ ਨੂੰ ਛੂਹੇਗਾ ਅਤੇ ਸੂਬੇ ਦੀ ਤਰੱਕੀ ਨੂੰ ਹੋਰ ਰਫ਼ਤਾਰ ਮਿਲੇਗੀ।

ਉਨ੍ਹਾਂ ਢਿੱਲਵਾਂ ਜੀ ਦੇ ਉੱਜਵਲ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ ਵੀ ਦਿੱਤੀਆਂ।

Related posts

थाना औराई क्षेत्र अंतर्गत गैंग के सदस्यों को भारी मात्रा में अवैध गांजा, शस्त्र व कारतूस के साथ किया गया था गिरफ्तार।

JL News

ਸੰਜੇ ਸਹਿਗਲ ਬਲਾਕ ਕਾਂਗਰਸ ਦੇ ਕੋਆਰਡੀਨੇਟਰ ਨਿਯੁਕਤ

JL News

‘ਮੇਰੇ ਪੰਜਾਬ ਨੂੰ ਇਸ ਅੱਗ ‘ਚੋਂ ਕੱਢ ਲਵੋ, ਅੱਜ ਮੇਰਾ ਉੱਜੜਿਆ, ਕੱਲ ਕਿਸੇ ਹੋਰ ਦਾ ਨਾ ਉੱਜੜੇ’: ਮੂਸੇਵਾਲੇ ਦੇ ਪਿਤਾ

JL News
Download Application