Last 24 Hour Punjab Punjabi

ਭਿਖਾਰੀਵਾਲ ਦੇ ਸੁੱਖ ਭੰਡਾਰ ਚਰਚ ਵਿੱਚ ਨੌਜਵਾਨਾਂ ਵੱਲੋਂ ਸ਼ਰਧਾ ਭਾਵਨਾ ਨਾਲ ਚਰਚ ਦਾ ਲੈਂਟਰ ਪਾਇਆ ਗਿਆ

ਜੇਐਲ ਨਿਊਜ਼ / JL NEWS 

ਗੁਰਦਾਸਪੁਰ(ਪੰਜਾਬ) / 22-07-2026

(ਰਿਪੋਰਟ: ਬੀਰਜਤਿੰਦਰ ਸਿੰਘ ਭਿਖਾਰੀਵਾਲ)

ਪਿੰਡ ਭਿਖਾਰੀਵਾਲ ਸਥਿਤ ਸੁੱਖ ਭੰਡਾਰ ਚਰਚ ਵਿੱਚ ਨੌਜਵਾਨਾਂ ਵੱਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਚਰਚ ਦਾ ਲੈਂਟਰ ਪਾਇਆ ਗਿਆ। ਇਸ ਮੌਕੇ ਚਰਚ ਦੇ ਮੁਖੀ ਫਾਦਰ ਮੁਲਖ ਰਾਜ, ਤੇਜਾ ਮੰਗਾ ਮਸੀਹ, ਸਿੱਧੂ ਪਾਡੋ ਮਸੀਹ, ਸਿੱਧੂ ਅਮਨ ਅਟਾਰੀ, ਫਾਦਰ ਸਾਹਿਬ ਦੇ ਪੀ.ਏ. ਵੱਡਾ ਅਤੇ ਹੋਰ ਸੱਜਣ-ਮਿੱਤਰ ਹਾਜ਼ਰ ਰਹੇ। ਹਾਜ਼ਰੀਨ ਨੇ ਚਰਚ ਦੇ ਨਿਰਮਾਣ ਕਾਰਜ ਵਿੱਚ ਯੋਗਦਾਨ ਪਾਉਣ ਵਾਲੇ ਨੌਜਵਾਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਕਾਰਜ ਨੂੰ ਧਾਰਮਿਕ ਅਤੇ ਸਮਾਜਿਕ ਏਕਤਾ ਦੀ ਮਿਸਾਲ ਦੱਸਿਆ।

Related posts

“ਖੰਨਾ ਨਗਰ ਕੌਂਸਲ ਚੋਣਾਂ ‘ਚ ਦੁਬਾਰਾ ਕਾਂਗਰਸ ਦੀ ਸਰਕਾਰ ਬਣੇਗੀ, ਕੋਟਲੀ ਦੇ ਕੰਮਾਂ ਨੇ ਲੋਕਾਂ ਦਾ ਮਨ ਜਿੱਤਿਆ” – ਸੰਜੇ ਸਾਹਿਗਲ

JL News

ਰੈਗੂਲੇਟਰੀ ਵਿੰਗ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਪੈਂਦੀਆਂ ਅਣਅਧਿਕਾਰਤ ਕਾਲੋਨੀਆਂ ਨੂੰ ਕੀਤਾ ਗਿਆ ਡਿਮੋਲਿਸ਼।

JL News

कलेक्टर की अध्यक्षता में बाढ एवं आपदा प्रबंधन की बैठक आयोजित हुई

JL News
Download Application