Last 24 Hour Punjab Punjabi

ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗਨਾਈਜ਼ੇਸ਼ਨ (FIEO) ਅਤੇ (FICCI FLO) ਵੱਲੋਂ ਅੱਜ ਹੋਟਲ ਹੋਲੀਡੇ ਇਨ, ਅੰਮ੍ਰਿਤਸਰ ਵਿੱਚ ਕੀਤੀ ਗਈ ਇੱਕ ਮਹੱਤਵਪੂਰਨ ਮੀਟਿੰਗ। 

ਜੇਐਲ ਨਿਊਜ਼ / JL NEWS

ਅੰਮ੍ਰਿਤਸਰ(ਪੰਜਾਬ) / 08-05-2026

(ਰਿਪੋਰਟ – ਮਨਜੀਤ ਸਿੰਘ)

 

ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗਨਾਈਜ਼ੇਸ਼ਨ (FIEO) ਅਤੇ (FICCI FLO) ਵੱਲੋਂ ਅੱਜ ਹੋਟਲ ਹੋਲੀਡੇ ਇਨ, ਅੰਮ੍ਰਿਤਸਰ ਵਿੱਚ ਆਯਾਤ-ਨਿਰਯਾਤ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਅਤੇ ਵਪਾਰਕ ਮੌਕਿਆਂ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਮੀਟਿੰਗ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਵਰਲਡ ਸਿੱਖ ਚੈਂਬਰ ਓਫ ਕਾਮਰਸ ਦੇ ਪੰਜਾਬ ਚੇਅਰਮੈਨ ਸ. ਰਾਜਿੰਦਰ ਸਿੰਘ ਮਰਵਾਹਾ ਅਤੇ ਓਹਨਾ ਦੀ ਟੀਮ ਵਲੋਂ ਉਰੂਗਵੇ ਦੇ ਰਾਜਦੂਤ ਅਲਬਰਟੋ ਗੁਆਨੀ, ਬੋਲੀਵੀਆ ਦੀ ਰਾਜਦੂਤ ਮਿਸ ਅਰਲੇਟ ਗੈਬਰੀਏਲਾ, ਪਨਾਮਾ ਦੇ ਰਾਜਦੂਤ ਅਲੌਂਸੋ ਮਿਗੁਏਲ ਚੇਅਰਮੈਨ ਫਿਏਓ ਸ. ਮਨਪ੍ਰੀਤ ਸਿੰਘ ਅਤੇ ਸਹਾਇਕ ਡਾਇਰੈਕਟਰ FIEO ਸ਼੍ਰੀ ਗੌਰਵ ਗੁਪਤਾ , FICCI FLO ਦੀ ਚੇਅਰਪਰਸਨ ਮਿਸ ਤਾਨੀਆ ਖੰਨਾ ਨੂੰ ਸਨਮਾਨਿਤ ਵੀ ਕੀਤਾ

ਇਸ ਮੌਕੇ ਸ. ਹਰਪ੍ਰੀਤ ਸਿੰਘ ਭਾਟੀਆ,ਸ. ਸਰਬ੍ਰਿੰਦਰਜੀਤ ਸਿੰਘ ਸੋਨੂ ਸੁਲਤਾਨਵਿੰਡ, ਸ. ਅਮਰਜੀਤ ਸਿੰਘ ਨਾਰੰਗ, ਸ. ਕੁਲਵਿੰਦਰ ਸਿੰਘ ਮਰਵਾਹਾ, ਸ਼੍ਰੀ ਸੁਰੇਸ਼ ਕੁਮਾਰ, ਬੌਬੀ ਬਾਦਸ਼ਾਹ, ਅਮਿਤ ਮਦਾਨ ਅਤੇ ਕਪਿਲ ਸਹਿਦੇਵ ਨੇ ਇਸ ਮੀਟਿੰਗ ਵਿੱਚ ਖਾਸ ਤੌਰ ‘ਤੇ ਭਾਗ ਲਿਆ ਅਤੇ ਵਪਾਰ ਵਿਕਾਸ ਨਾਲ ਸੰਬੰਧਿਤ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।

Related posts

ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਸਕਿੱਲ ਕੋਰਸ ਕਰਨ ਉਪਰੰਤ ਵੰਡੀਆਂ ਗਈਆਂ ਕਿੱਟਾਂ।

JL News

ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਵਿਦਿਆਰਥੀਆਂ ਨੂੰ ਵੰਡੇ ਗਏ ਆਫਰ ਲੈਟਰ l

JL News

समस्त क्षेत्राधिकारीगण व थाना/चौकी प्रभारियों द्वारा मय पुलिस बल कानून एवं शांति व्यवस्था के दृष्टिगत किया जा रहा पैदल गस्त ।

JL News
Download Application