Last 24 Hour Punjab Punjabi

ਕਲਾਨੌਰ ਗੁਰਦਾਸਪੁਰ ਰੋਡ ਤੇ ਕਣਕ ਨਾਲ ਲੱਦੀ ਟਰਾਲੀ, ਟਰੈਕਟਰ ਹੋਇਆ ਹਾਦਸੇ ਦਾ ਸ਼ਿਕਾਰ

ਜੇਐਲ ਨਿਊਜ਼ / JL NEWS 

ਗੁਰਦਾਸਪੁਰ (ਪੰਜਾਬ) / 01-05-2026

(ਰਿਪੋਰਟ – ਬੀਰਜਤਿੰਦਰ ਸਿੰਘ )

ਮੰਡੀ ਜੋੜਾ ਛਿੱਤਰਾਂ ਤੋਂ ਇੱਕ ਟਰਾਲੀ ਟਰੈਕਟਰ ਕਣਕ ਲੈ ਕੇ ਗੁਰਦਾਸਪੁਰ ਨੂੰ ਜਾ ਰਿਹਾ ਸੀ ਜੋ ਅੱਡਾ ਕੋਟਲੀ ਸ਼ਾਹਪੁਰ ਹਾਦਸੇ ਦਾ ਸਿਕਾਰ ਹੋ ਗਿਆ। ਟਰੈਕਟਰ ਦੇ ਡਰਾਈਵਰ ਜੋਗਾ ਸਿੰਘ ਨੇ ਦੱਸਿਆ ਮੈਂ ਜੋੜਾ ਛਿੱਤਰਾਂ ਮੰਡੀ ਤੋਂ ਕਣਕ ਲੱਦ ਕੇ ਆ ਰਿਹਾ ਸੀ ਜਦੋਂ ਮੈਂ ਮੰਗਲ ਸੈਨ ਅਤੇ ਕੋਟਲੀ ਸ਼ਾਹਪੁਰ ਦੇ ਨੇੜੇ ਪਹੁੰਚਿਆ ਤਾਂ ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਟਰੈਕਟਰ ਇੱਕ ਰੁੱਖ ਨਾ ਵੱਜ ਗਿਆ ਅਤੇ ਕਣਕ ਵੀ ਡਿੱਗ ਗਈ। ਇਸ ਦੌਰਾਨ ਟਰੈਕਟਰ ਚਾਲਕ ਦਾ ਬਚਾਅ ਰਿਹਾ ਤੇ ਦਾ ਦਈਏ ਕਿਸਾਨ ਨੇ ਪਿਛਲੇ ਸਾਲ ਹੀ ਟਰੈਕਟਰ ਨਵਾਂ ਲਿਆ ਸੀ।

Related posts

कब मनाएं रक्षाबंधन? 30 अगस्त या 31 अगस्त, पढ़े क्या कहना डॉ सोनिका जैन का।

JL News

अलीराजपुर पुलिस की अवैध शराब के विरूद्ध कार्यवाही।

JL News

ਆਜ਼ਾਦੀ ਦਿਹਾੜੇ ‘ਤੇ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹਾ ‘ਤੇ ਲਹਿਰਾਇਆ ਤਿਰੰਗਾ-

JL News
Download Application