Last 24 Hour Punjab Punjabi

“ਹਲਕਾ ਡੇਰਾ ਬਾਬਾ ਨਾਨਕ ਵਿੱਚ ਭਾਜਪਾ ਨੂੰ ਹੋਰ ਮਜਬੂਤ ਕਰਾਂਗੇ”- ਵਿਜੇ ਸੋਨੀ

ਜੇਐਲ ਨਿਊਜ਼/ JL NEWS

ਗੁਰਦਾਸਪੁਰ (ਪੰਜਾਬ )/ 15/04/2026

‌ (ਰਿਪੋਰਟ- ਬੀਰਜਤਿੰਦਰ ਸਿੰਘ ਭਿਖਾਰੀਵਾਲ)

ਹਲਕਾ ਡੇਰਾ ਬਾਬਾ ਨਾਨਕ ਵਿੱਚ ਭਾਜਪਾ ਨੂੰ ਹੋਰ ਮਜਬੂਤ ਕਰਨ ਲਈ ਤਨ-ਮਨ ਨਾਲ ਲੋਕਾਂ ਵਿੱਚ ਵਿਚਰਾਂਗੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਜੇ ਸੋਨੀ ,ਸੀਨੀਅਰ ਆਗੂ ਹਲਕਾ ਡੇਰਾ ਬਾਬਾ ਨਾਨਕ ਨੇ ਕੀਤਾ ਉਹਨਾਂ ਆਖਿਆ ਕਿ ਸ਼ਹਿਰ ਪੱਧਰ ਤੋਂ ਲੈ ਕੇ ਪਿੰਡ ਪੱਧਰ ਤੱਕ ਪੂਰੇ ਜੋਰ ਸ਼ੋਰ ਨਾਲ ਬੀਜੇਪੀ ਦੀ ਮਜਬੂਤੀ ਲਈ ਕੰਮ ਕਰਾਂਗੇ ਇਸ ਮੌਕੇ ਤੇ ਮੰਗਾਂ ਮਸੀਹ,ਗੁਲਜਾਰ ਮਸੀਹ ,ਕਵਲਜੀਤ ਸਿੰਘ,ਪ੍ਰੀਤਮ ਮਸੀਹ,ਰਜਿੰਦਰ ਸਿੰਘ ਮੀਆ ਕੋਟ ,ਅਮਨ ਅਠਵਾਲ,ਗੁਰਪ੍ਰੀਤ ਗੋਪੀ, ਗਗਨਦੀਪ ਸਿੰਘ, ਦੇ ਬੀ ਸਿੰਘ ,ਲੱਖਾ ਸਿੰਘ ,ਕਵਲਜੀਤ ਗੱਗੂ ,ਮਲਕੀਤ ਸਿੰਘ ,ਅਨੰਦ ਕਿਸ਼ੋਰ, ਜੋਰਾਵਰ ਸਿੰਘ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

Related posts

112 बनी परिवार की आशाडायल–112 ने गुम हुए अथवा रास्‍ता भटके 25 से अधिक अबोध बालक–बालिकाएँ को परिजनों से मिलाया

JL News

रामामंडी में फायरिंग, एक की मौत l

JL News

विवाद के चलते हुई फायरिंग, एक युवक की मौत।

JL News
Download Application