Last 24 Hour Punjab Punjabi

ਦੀਨਾਨਗਰ ਚ ਵੱਡੀ ਕਾਰਵਾਈ ਬੀਐਸਐਫ ਤੇ ਪੰਜਾਬ ਪੁਲਿਸ ਨੇ ਸਰਹੱਦੀ ਪਿੰਡਾਂ ਚ ਚਲਾਇਆ ਸਾਂਝਾ ਸਰਚ ਆਪਰੇਸ਼ਨ।

ਜੇਐਲ ਨਿਊਜ਼ / JL NEWS

ਗੁਰਦਾਸਪੁਰ(ਪੰਜਾਬ) / 11-04-2026

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ)

 

ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਅਧੀਨ ਆਉਂਦੇ ਭਾਰਤ ਪਾਕਿਸਤਾਨ ਸਰਹੰਦ ਦੇ ਇਲਾਕੇ ਚ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ਤੇ ਸੀਸ ਸਰਚ ਪਰੇਸ਼ਨ ਚਲਾਇਆ ਗਿਆ ਇਹ ਆਪਰੇਸ਼ਨ ਡੀਐਸਪੀ ਦੀਨਾਨਗਰ ਹਰਜਿੰਦਰ ਮਨਹਾਸ ਦੀ ਗਵਾਹੀ ਵਿੱਚ ਹੇਠ ਕੀਤਾ ਗਿਆ ਡੀਐਸਪੀ ਮਨਹਾਸ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਲਗਾਤਾਰ ਪੰਜਾਬ ਚ ਅਮਨ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਧਿਆਨ ਚ ਰੱਖਦਿਆਂ ਹੋਇਆ ਇਹ ਕਾਰਵਾਈ ਕੀਤੀ ਗਈ ਉਹਨਾਂ ਕਿਹਾ ਕਿ ਕਿਸੇ ਵੀ ਸਰਾਤੀ ਅਨਸਰ ਨੂੰ ਨਹੀਂ ਬਖਸ਼ਿਆ ਜਾਵੇਗਾ ਕਿਉਂਕਿ ਪਿਛਲੇ ਸਮੇਂ ਦੌਰਾਨ ਸਰਹੰਦੀ ਇਲਾਕੇ ਚ ਹੈਡ ਗਰਨੇਡ ਪਿਸਤੌਲ ਤੇ ਏਕੇ47 ਸਮੇਤ ਕਈ ਹਥਿਆਰ ਬਰਾਮਦ ਕੀਤੇ ਜਾ ਚੁੱਕੇ ਹਨ। ਸੁਰੱਖਿਆ ਬਲਾਂ ਵੱਲੋਂ ਇਲਾਕੇ ਚ ਨਾਕਾਬੰਦੀ ਕਰਕੇ ਪਿੰਡਾਂ ਦੀ ਤਲਾਸ਼ੀ ਮੁਹਿੰਮ ਚਲਾਈ ਗਈ ਪ੍ਰਸ਼ਾਸਨ ਵੱਲੋਂ ਸਰਹੰਦ ਵੱਲੋਂ ਹੋ ਰਹੀ ਗੈਰ ਕਾਨੂੰਨੀ ਕਤਵ ਦੀਆਂ ਤੇ ਪਨਾਹਾਂ ਪਨਾਹ ਰੱਖਦਿਆਂ ਸੁਰੱਖਿਆ ਕਬਜੇ ਹੋਰ ਸਖਤ ਕਰ ਦਿੱਤੇ ਗਏ ਹਨ ਉਹਨਾਂ ਸਥਾਨਕ ਲੋਕਾਂ ਨੂੰ ਵੀ ਸੁਚੇਤ ਰਹਿਣ ਤੇ ਸੱਕੀ ਗਤਵਿਧੀਆਂ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਪੁਲਿਸ ਨੂੰ ਸੂਚਨਾ ਦੇਣ ਵਾਲੇ ਤਾਂ ਨਾ ਬਿਲਕੁਲ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਵੱਖ-ਵੱਖ ਥਾਣੇ ਮੁਖੀ ਸਮੇਤਕ ਪੁਲਿਸ ਕਰਮਚਾਰੀ ਹਾਜ਼ਰ ਸਨ।

Related posts

Accident in Lucknow:अयोध्या हाईवे पर बड़ा हादसा-वैन, इनोवा और ट्रक की भिड़ंत

JL News

ਇੰਸਪੈਕਟਰ ਅਮਨਦੀਪ ਕੌਰ ਨੂੰ ਥਾਣਾ ਮਕਬੂਲਪੁਰਾ ਦਾ ਕਾਰਜ ਭਾਗ ਸੰਭਾਲਣ ਤੇ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਕੀਤਾ ਸਨਮਾਨਿਤl

JL News

ਜ਼ਿਲ੍ਹਾ ਮੋਗਾ ਦੇ ਦਿਵਿਆਂਗਜਨਾਂ ਨੂੰ ਮੁਫ਼ਤ ਬਨਾਉਟੀ ਅੰਗ ਅਤੇ ਸਹਾਇਕ ਸਮੱਗਰੀ ਵੰਡਣ ਦੀ ਸ਼ੁਰੂਆਤ-

JL News
Download Application