Punjab Punjabi

ਸਾਥੀਆਂ ਸਮੇਤ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਿਲ ਹੋਏ ਇੰਸਾ,ਰਾਹੁਲ ਗਾਂਧੀ ਨਾਲ ਵੀ ਹੋਈ ਮੁਲਾਕਾਤ।

JL NEWS / ਜੇਐਲ ਨਿਊਜ਼
ਰਾਹੁਲ ਗਾਂਧੀ ਦੀ ਅਗਵਾਈ ਹੇਠ ਚੱਲ ਰਹੀ ਭਾਰਤ ਜੋੜੋ ਯਾਤਰਾ ਵਿੱਚ NSUI ਦੇ STATE COORDINATOR ਸ਼ਿਵਮ ਇੰਸਾ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ।
ਰਾਹੁਲ ਗਾਂਧੀ ਨਾਲ ਮੁਲਾਕਾਤ ਨੂੰ ਯਾਦ ਕਰਦੇ ਇੰਸਾ ਨੇ ਦੱਸਿਆ ਕਿ ਇਹ ਪਲ ਜਿੰਦਗੀ ਭਰ ਯਾਦ ਰਹਿਣਗੇ।

ਇਸਦੇ ਨਾਲ ਇੰਸਾ ਨੇ ਕਿਹਾ ਕਿ ਯਾਤਰਾ ਵਿੱਚ ਮੇਰੇ ਨਾਲ ਕਈ ਨੌਜਵਾਨ ਸ਼ਾਮਿਲ ਹੋਏ ਓਹਨਾ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਤੇ ਨਾਲ ਹੀ ਇਸ ਯਾਤਰਾ ਨੂੰ ਭਾਰਤ ਭਰ ਦੇ ਲੋਕਾਂ ਦਾ ਪਿਆਰ ਤੇ ਸਾਥ ਮਿਲ ਰਿਹਾ ਹੈ। 

Related posts

ਖੰਨਾ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ‘ਚ ਹਰਮਨਦੀਪ ਸਿੰਘ ਰਿੱਕੀ ਯੂਥ ਅਕਾਲੀ ਦਲ ਹਰਿਆਵਲ ਦਸਤੇ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਨਿਯੁਕਤ

JL News

ਪਿੰਡ ਭਿਖਾਰੀਵਾਲ ਵਿਖੇ ਡੀਪੂ ਹੋਲਡਰ ਦੀ ਅਗਵਾਈ ਵਿੱਚ ਫ੍ਰੀ ਰਾਸ਼ਨ ਕਿੱਟਾਂ ਵੰਡੀਆਂ ਗਈਆਂ

JL News

ਸਵੱਛਤਾ ਹੀ ਸੇਵਾ ਮੁਹਿੰਮ ਦੀ ਸ਼ੁਰੂਆਤ-

JL News
Download Application