Last 24 Hour Punjab Punjabi

“ਜੱਥੇਦਾਰ ਸੁੱਚਾ ਸਿੰਘ ਛੋਟੇਪੁਰ (ਮੀਤ ਪ੍ਰਧਾਨ,ਪੰਜਾਬ) ਦੀ ਅਗਵਾਈ ਵਿੱਚ ਜਿਲਾ ਗੁਰਦਾਸਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਦਿਨੋ ਦਿਨ  ਹੋ ਰਹੀ ਮਜ਼ਬੂਤ” – ਚੈਨ ਸਿੰਘ ਸਪਰਾ

ਜੇਐਲ ਨਿਊਜ਼ / JL NEWS

ਗੁਰਦਾਸਪੁਰ (ਪੰਜਾਬ) / 06-04-2026 

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ)

ਜਥੇਦਾਰ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਜਿਲ੍ਹਾ ਗੁਰਦਾਸਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਦਿਨੋ ਦਿਨ ਮਜ਼ਬੂਤ ਹੋ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰਿਟਾਇਰਡ ਫੌਜੀ ਚੈਨ ਸਿੰਘ ਸਪਰਾਏ ਕੋਠੀ ਨੇ ਕੀਤਾ ਇਸ ਮੌਕੇ ਤੇ ਬਲਵਿੰਦਰ ਸਿੰਘ ਭਿਖਾਰੀਵਾਲ, ਸੁੱਚਾ ਸਿੰਘ ਖਹਿਰਾ ਕੋਟਲੀ ,ਨਰਿੰਦਰ ਸਿੰਘ ਖਹਿਰਾ ਕੋਟਲੀ, ਮਹਿੰਦਰ ਸਿੰਘ,ਜਿਮੀ ਕਲਾਂਨੋਰ ,ਲੱਖਾ ਸਿੰਘ ਮੀਰ ਕਿਚਨ ਆਦਿ ਹਾਜ਼ਰ ਸਨ

 

Related posts

अमृत महोत्सव के अन्तर्गत ‘‘ हर घर तिरंगा‘‘ कार्यक्रम को जनपद में सफल बनाने के उददेश्य से जिलाधिकारी के अध्यक्षता मे कलेक्ट्रेट सभागार में बैठक आयोजित की गई।

JL News

“ਕਲਾਨੋਰ ਦੇ ਇੱਕ ਪ੍ਰਾਈਵੇਟ ਹਸਪਤਾਲ ਤੇ ਹੋਇਆ ਧਮਾਕਾ ਬਹੁਤ ਨਿੰਦਨਯੋਗ”- ਵਿਜੇ ਸੋਨੀ

JL News

ਡਾ. ਅੰਬੇਦਕਰ ਨਵਯੁਵਕ ਦਲ ਪੰਜਾਬ ਵੱਲੋਂ 30 ਤਰੀਕ ਦੇ ਪੰਜਾਬ ਬੰਦ ਦਾ ਪੂਰਨ ਸਮਰਥਨ-

JL News
Download Application