Last 24 Hour Punjab Punjabi

15000 ਐਮ ਐਲ ਸ਼ਰਾਬ ਸਮੇਤ 2 ਵਿਅਕਤੀ ਕਾਬੂ 

ਜੇਐਲ ਨਿਊਜ਼ / JL NEWS 

ਧਾਰੀਵਾਲ/ਗੁਰਦਾਸਪੁਰ(ਪੰਜਾਬ) / 17-07-2026

(ਰਿਪੋਰਟ: ਬੀਰਜਤਿੰਦਰ ਸਿੰਘ ਭਿਖਾਰੀਵਾਲ)

ਥਾਣਾ ਘੁੰਮਣ ਕਲਾਂ ਦੀ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਕੀਤੀ ਗਈ ਕਾਰਵਾਈ ਦੌਰਾਨ ਨਾਜਾਇਜ਼ ਸ਼਼ਰਾਬ ਸਮੇਤ 2 ਵਿਅਕਤੀ ਨੋ ਕਾਬੂ ਕੀਤਾ ਗਿਆ ਹੈ ਇਹ ਸਬੰਧੀ ਥਾਣਾ ਘੁੰਮਣ ਕਲਾਂ ਚ ਤਨਾਇਤ ਏਐਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪੁਲਿਸ ਪਾਰਟੀ ਸਮੇਤ ਅਗਸਤ ਦੌਰਾਨ ਪੁਲਿਸ ਸੂਆ ਕੁੰਜਰ ਤੋਂ ਜੋਗਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਨਾਰ ਨੂੰ ਸੱਦਿਆ ਆਧਾਰ ਤੇ ਕਾਬੂ ਕੀਤਾ ਤਲਾਸੀ ਦੌਰਾਨ ਮੁਲਜਮ ਕੋਲੋਂ 75 ਐਮਐਲਏ ਨਾਜਾਇਜ਼ ਸ਼ਰਾਬ ਬਰਾਮਦ ਹੋਈ ਜਿਸ ਤੋਂ ਬਾਅਦ ਉਸ ਨੂੰ ਮਹੰਤ ਤੇ ਰਿਹਾ ਕਰ ਦਿੱਤਾ ਗਿਆ ਇਸੇ ਤਰ੍ਹਾਂ ਇੱਕ ਹੋਰ ਕਾਰਵਾਈ ਦੌਰਾਨ ਏਐਸਆਈ ਗੁਰਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਕਵਲਜੀਤ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਮੁਸਤਰਪੁਰ ਦੇ ਛਾਪੇਮਾਰੀ ਕੀਤੀ

ਇਸੇ ਦੌਰਾਨ ਉਪਤੀ ਮੁਲਜਮ ਨੂੰ ਵੀ 75 ਐਮਐਲਏ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਬਾਅਦ ਚ ਉਸ ਨੂੰ ਵੀ ਜਮਾਨਤ ਤੇ ਰਿਹਾ ਕਰ ਦਿੱਤਾ ਗਿਆ

Related posts

पुलिस परिवार के बच्‍चों के लिये आयोजित स्‍पोर्टस समर कैंप का हुआ समापन

JL News

शिक्षा के क्षेत्र में लागू सरकार की योजनाओं व पठन-पाठन के स्तर में वृद्धि लाने विषयक जागरूकता संगोष्ठी का हुआ आयोजन।

JL News

ਨਸ਼ਿਆਂ ਤੇ ਗੈਂਗਸਟਰਾਂ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਨਿਰੰਤਰ ਮੁਹਿੰਮ ਚਲਾਈ ਜਾਵੇਗੀ ਏ.ਡੀ.ਜੀ.ਪੀ. ਅਰਪਿਤ ਸ਼ੁਕਲਾ

JL News
Download Application