Last 24 Hour Punjab Punjabi

ਗੁਰਦਾਸਪੁਰ ਦੇ ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ 25 ਯੂਨਿਟ ਖੂਨ ਹੋ ਗਿਆ ਖਰਾਬ 

ਜੇਐਲ ਨਿਊਜ਼ / JL NEWS
ਗੁਰਦਾਸਪੁਰ(ਪੰਜਾਬ) / 10-07-2026
(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ)

ਸਿਵਲ ਹਸਪਤਾਲ ਗੁਰਦਾਸਪੁਰ ਦੇ ਬਲੈਂਡ ਬੈਂਕ ਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ ਫਰਿਜਰ ਚ ਤਕਨੀਕੀ ਖਰਾਬੀ ਕਾਰਨ ਸਟੋਰ ਕੀਤਾ 25 ਯੂਨਿਟ ਖੂਨ ਖਰਾਬ ਹੋ ਗਿਆ ਜਾਣਕਾਰੀ ਅਨੁਸਾਰ ਬਲੈਡ ਬੈਂਕ ਲਈ ਨਵਾਂ ਫਰਿਜਰ ਮੰਗਵਾਇਆ ਗਿਆ ਸੀ ਰਾਤ ਨੂੰ ਫਰਿਜ ਚ ਤਕਨੀਕੀ ਖਰਾਬ ਵੀ ਆ ਗਈ ਪਰ ਕਿਸੇ ਤਰ੍ਹਾਂ ਦਾ ਕੋਈ ਅਲਾਰਮ ਸਕੇਤ ਨਹੀਂ ਮਿਲਿਆ ਜਿਸ ਕਾਰਨ ਸਮੇਂ ਸਿਰ ਪਤਾ ਨਹੀਂ ਲੱਗ ਸਕਿਆ ਹਸਪਤਾਲ ਪ੍ਰਸ਼ਾਸਨ ਨੇ ਇਸ ਸੰਬੰਧ ਵਿੱਚ ਕੰਪਨੀ ਨੂੰ ਨੋਟਿਸ ਭੇਜ ਦਿੱਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲੱਡ ਬੈਂਕ ਇੰਚਾਰਜ ਡਾਕਟਰ ਪੂਜਾ ਖੋਸਲਾ ਨੇ ਦੱਸਿਆ ਕਿ ਖਰਾਬ ਹੋਏ 25 ਯੂਨਿਟ ਖੂਨ ਨੂੰ ਬਾਇਓ ਮੈਡੀਕਲ ਵੇਸਟ ਪਰੋਟਕੋਲ ਤਹਿਤ ਤੁਰੰਤ ਨਸ਼ਟ ਕਰ ਦਿੱਤਾ ਗਿਆ ਹੈ ਤਾਂ ਜੋ ਕਿਸੇ ਮਰੀਜ਼ ਨੂੰ ਗਲਤੀ ਨਾਲ ਇਹ ਖੂਨ ਨਾ ਚੜੇ ਅਤੇ ਕਿਸੇ ਤਰ੍ਹਾਂ ਦਾ ਇਨਫੈਕਸ਼ਨ ਦਾ ਖਤਰਾ ਨਾ ਬਣੇ ਉਹਨਾਂ ਕਿਹਾ ਕਿ ਸਿਵਿਲ ਸਰਜਨ ਵੱਲੋਂ ਫਰੀਜਰ ਸਪਲਾਈ ਕਰਨ ਵਾਲੀ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਜਵਾਇਆ ਜਵਾਬ ਮੰਗਿਆ ਗਿਆ ਹੈ ਡਾਕਟਰ ਖੋਸਲਾ ਨੇ ਦੱਸਿਆ ਕਿ ਕਬਰੋਂ ਦੀ ਕੋਈ ਲੋੜ ਨਹੀਂ ਹੈ ਹਾਲ ਹੀ ਚ ਲੱਗ ਗਏ ਖੂਨ ਦਾਨ ਕੈਂਪ ਕਾਰਨ ਬਲੱਡ ਬੈਂਕ ਚ ਇਸ ਸਮੇਂ ਲਗਭਗ 50 ਯੂਨਿਟ ਖੂਨ ਉਪਲਬਧ ਹੈ ਲੋਰਵਨ ਮਰੀਜ਼ਾਂ ਨਿਯਮਾਂ ਅਨੁਸਾਰ ਬੈਂਕ ਤੋਂ ਖੂਨ ਲੈ ਸਕਦੇ ਹਨ

Related posts

ਭਾਰਤ ਛੱਡੋ ਅੰਦੋਲਨ ਦੀ 84ਵੀਂ ਵਰ੍ਹੇਗੰਢ ਮੌਕੇ RSP ਵੱਲੋਂ ‘ਕਾਰਪੋਰੇਟ ਵਿਰੋਧੀ ਦਿਵਸ’ ਮਨਾਇਆ-

JL News

ਆਮ ਆਦਮੀ ਪਾਰਟੀ ਦੇ ਉਪਰਾਲੇ ਸਦਕਾ ਇਕੋਲਾਹਾ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮਿਲੇ ਨਵੇਂ ਸਕੂਲ ਬੈਗ, CM ਭਗਵੰਤ ਮਾਨ ਅਤੇ ਮੰਤਰੀ ਤਰੁਣਪ੍ਰੀਤ ਸੌਂਦ ਦਾ ਵਿਦਿਆਰਥੀਆਂ ਵੱਲੋਂ ਧੰਨਵਾਦ

JL News

ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵੱਲੋਂ ਇਕ ਮਹੀਨੇ ਦੀ ਤਨਖ਼ਾਹ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਦੇਣ ਦਾ ਐਲਾਨ

JL News
Download Application