Last 24 Hour Punjab Punjabi

ਦੀਨਾਨਗਰ-ਵਾਰਡ ਨੰਬਰ 6 ਦੇ ਨਤੀਜੇ ਦਾ ਐਲਾਨ,ਕਾਂਗਰਸ ਦਾ ਕਬਜ਼ਾ

ਜੇਐਲ ਨਿਊਜ਼ / JL NEWS 

ਭਿਖਾਰੀਵਾਲ(ਪੰਜਾਬ) / 15-06-2026

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ)

ਦੀਨਾ ਨਗਰ ਨਗਰ ਕੌਂਸਲ ਦੀ ਵਾਰਡ ਨੰਬਰ 6 ਤੋਂ ਕਾਂਗਰਸ ਉਮੀਦਵਾਰ ਸੁਨੇਹਾ ਲੱਤਾ 193 ਵੋਟਾਂ ਤੇ ਫਰਕ ਨਾਲ ਜੇਤੂ ਰਹੀ ਉਹਨਾਂ ਨੂੰ ਕੁੱਲ 449 ਵੋਟਾਂ ਮਿਲੀਆਂ ਉਥੇ ਹੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਮਨ ਕੁਮਾਰੀ ਨੂੰ 209 ਵੋਟਾਂ ਮਿਲੀਆਂ ਜਦ ਕਿ ਭਾਜਪਾ ਦੀ ਉਮੀਦਵਾਰ ਕਲਬੀਰ ਕੌਰ ਨੂੰ 139 ਵੋਟਾਂ ਨਾਲ ਤੀਜੇ ਸਥਾਨ ਤੇ ਰਹੀ ਇਸ ਜਿੱਤ ਨਾਲ ਕਾਂਗਰਸ ਪਾਰਟੀ ਨੇ ਕੁੱਲ ਅੱਠ ਸੀਟਾਂ ਤੇ ਦੀਨਾ ਨਗਰ ਕੌਂਸਲ ਤੇ ਕਬਜ਼ਾ ਕਰ ਲਿਆ ਹੈ ਜਾ ਜਦ ਕਿ ਆਮ ਆਦਮੀ ਪਾਰਟੀ ਨੇ6ਸੀਟਾ ਜਿੱਤੀਆਂ ਹਨ ਅਤੇ ਭਾਜਪਾ ਨੇ ਇੱਕ ਸੀਟ ਜਿੱਤੀ ਹੈ

Related posts

कलेक्टर राघवेन्द्र सिंह ने स्कूल शिक्षा विभाग के कार्यों की ली समीक्षा बैठक

JL News

ਆਜ਼ਾਦੀ ਦਿਹਾੜੇ ‘ਤੇ ਨਗਰ ਨਿਗਮ ‘ਚ ਮੇਅਰ ਨੇ ਲਹਿਰਾਇਆ ਕੌਮੀ ਝੰਡਾ l

JL News

ਸਤਲੁਜ ਫਿਲਮ ਵਿਵਾਦ-ਆਰਐਸਪੀ ਨੇ ਸੁਤੰਤਰ ‘Truth Commission'(ਸੱਚ ਕਮਿਸ਼ਨ) ਬਣਾਉਣ ਦੀ ਕੀਤੀ ਮੰਗ

JL News
Download Application