Last 24 Hour Punjab Punjabi

ਅੱਡਾ ਮਗਰਮੂਦੀਆਂ ਵਿਖੇ ਚੋਰਾ ਦੇ ਹੌਸਲੇ ਬੁਲੰਦ ਘਰ ਬਾਹਰ ਖੜੇ ਦੋ ਟਰੱਕਾਂ ਚੋ ਬੈਟਰੀਆਂ ਚੋਰੀ

ਜੇਐਲ ਨਿਊਜ਼ / JL NEWS 

ਭਿਖਾਰੀਵਾਲ(ਪੰਜਾਬ) / 15-06-2026

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ)

ਗੁਰਦਾਸਪੁਰ ਤੋਂ ਦਰਾਗਲਾ ਰੋਡ ਤੇ ਸਥਿਤ ਅੱਡ ਮਗਰਮੂਦੀਆਂ ਵਿਖੇ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਘਰ ਦੇ ਬਾਹਰ ਖੜੇ ਦੋ ਟਰੱਕਾਂ ਵਿੱਚੋਂ ਚਾਰ ਬੈਟਰੀਆਂ ਚੋਰੀ ਕਰਕੇ ਫਰਾਰ ਹੋ ਜਾਣੇ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਘਟਨਾ ਕਾਰਨ ਇਲਾਕੇ ਵਾਸੀਆਂ ਅਤੇ ਵਪਾਰੀਆਂ ਵਿੱਚ ਭਾਰੀ ਚਿੰਤਾ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਘਟਨਾ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰੀਤ ਜੇਸੀਪੀ ਦੇ ਮਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਰੋਜਾਨਾ ਦੀ ਤਰ੍ਹਾਂ ਉਨਾਂ ਆਪਣੇ ਦੋ ਟਰੱਕ ਘਰ ਦੇ ਬਾਹਰ ਖਰੇ ਕੀਤੇ ਹੋਏ ਸਨ ਸਵੇਰੇ ਉੱਠ ਕੇ ਟਰੱਕ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਦੋਵਾਂ ਟਰੱਕਾਂ ਵਿੱਚੋਂ ਚਾਰ ਬੈਟਰੀਆਂ ਗੈਪ ਸਨ ਪੀੜਤ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚੋਰਾਂ ਵੱਲੋਂ ਇਸ ਤਰ੍ਹਾਂ ਸਾਡੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਹੁਣ ਦੂਜੇ ਵਾਰ ਫਿਰ ਵੱਡੀ ਚੋਰੀ ਹੋਣ ਕਾਰਨ ਸਾਹਿਬ ਨੂੰ ਭਾਰੀ ਆਰਥਿਕ ਨੁਕਸਾਨ ਚਲਣਾ ਪਿਆ ਹੈ ਜਿਸ ਕਾਰਨ ਸਾਡਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ ਮਨਪ੍ਰੀਤ ਸਿੰਘ ਨੇ ਦੱਸਿਆ ਉਹ ਆ ਗਈ ਇਹਨਾਂ ਨੂੰ ਬਹੁਤ ਨਹੀਂ ਇਸ ਵਾਰ ਦਾ ਸੰਬੰਧੀ ਤੁਰੰਤ ਦੁਰਾਂਗਲਾ ਪੁਲਿਸ ਨੂੰ ਲਿਖਤੀ ਸੂਚਿਤ ਕਰ ਦਿੱਤਾ ਗਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਮਾਮਲੇ ਦੀ ਕਿ ਬੀਤਾ ਨਾਲ ਜਾਣ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਚੋਰਾਂ ਦਾ ਸੁਰਾਗ ਗਾਉਣ ਲਈ ਆਸੇ ਪਾਸੇ ਤੇ ਦੁਕਾਨਾਂ ਅਤੇ ਘਰਾਂ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੋਟੋਜ ਮੁੱਖ ਘਾਲਿਆ ਜਾ ਰਿਹਾ ਹੈ। ਅੱਡਾ ਮਗਰਮੂਦੀਆਂ ਅਤੇ ਇਲਾਕੇ ਦੇ ਲੋਕਾਂ ਨੇ ਪਰਸਾਸਨ ਤੋਂ ਮੰਗ ਕੀਤੀ ਹੈ ਤੇ ਅੱਧਾ ਮਗਰ ਮੁੱਦੀਆਂ ਦੀ ਸੁਰੱਖਿਆ ਹੋਰ ਵਧਾਈ ਜਾਏ

Related posts

ਖੰਨਾ ਵਿਖੇ ਗੁਰਪ੍ਰੀਤ ਸਿੰਘ ਜੀ.ਪੀ. ਪ੍ਰਧਾਨ ਪੰਜਾਬ ਐਸ.ਸੀ. ਵਿੰਗ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ-

JL News

पुलिस को मिली बड़ी सफलता, दो नकबजनों को किया गया गिरफ्तार

JL News

कांवड़ यात्रा व चुस्त-दुरुस्त कानून एवं शांति व्यवस्था के लिये क्षेत्राधिकारी व थाना/चौकी प्रभारियों द्वारा मय पुलिस बल किया जा रहा पैदल गस्त।

JL News
Download Application