Last 24 Hour Punjab Punjabi

ਕਾਂਗਰਸ ਨੇ ਗੁਰਦਾਸਪੁਰ ਨਗਰ ਕੌਂਸਲ ਤੇ ਕੀਤਾ ਮੁੜ ਕਬਜ਼ਾ 23 ਵਾਰਡਾਂ ਚੋਂ ਜਿੱਤ ਕੀਤੀ ਹਾਸਲ-

ਜੇਐਲ ਨਿਊਜ਼ / JL NEWS 

ਗੁਰਦਾਸਪੁਰ (ਪੰਜਾਬ) / 13-06-2026

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ)

ਗੁਰਦਾਸਪੁਰ ਨਗਰ ਕੌਂਸਲ ਦੇ 29 ਵਾਰਡਾਂ ਲਈ ਹੋਈ ਚੋਣ ਵਿੱਚ ਕਾਂਗਰਸ ਨੇ ਇੱਕ ਵਾਰ ਫਿਰ 23 ਵਾਰਡਾਂ ਤੇ ਕਬਜ਼ਾ ਕਰ ਲਿਆ ਹੈ ਗੁਰਦਾਸ ਪੁਰ ਨਗਰ ਕੌਂਸਲ ਤੇ ਕਬਜ਼ਾ ਬਰਕਰਾਰ ਰੱਖਿਆ ਪਿਛਲੀ ਨਗਰ ਕੌਂਸਲ ਚੋਣਾ ਵਿੱਚ ਕਾਂਗਰਸ ਨੇ ਸਾਰੀਆਂ 29 ਸੀਟਾਂ ਜਿੱਤੀਆਂ ਸਨ ਗੁਰਦਾਸਪੁਰ ਨਗਰ ਕੌਂਸਲ ਚੋਣਾਂ ਚ ਕਾਂਗਰਸ ਨੇ 23 ਸੀਟਾਂ ਜਿੱਤੀਆਂ ਆਮ ਆਦਮੀ ਪਾਰਟੀ ਨੇ ਪੰਜ ਜਿੱਤੀਆਂ ਤੇ ਇੱਕ ਆਜ਼ਾਦ ਉਮੀਦਵਾਰ ਜੇਤੂ ਲਾਨਿਆ ਗਿਆ ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਵਿਧਾਇਕ ਦੇ ਭਰਾ ਬਲਜੀਤ ਸਿੰਘ ਪਰ ਨੇ ਦੁਬਾਰਾ ਚੋਣ ਜਿੱਤੀ ਅਤੇ ਨਗਰ ਕੌਂਸਲ ਪ੍ਰਧਾਨ ਵਜੋਂ ਆਪਣੀ ਸੀਟ ਸੁਰੱਖਿਅਤ ਕੀਤੀ ਗਾਣੇ ਘਰੇ ਪਾ ਲਿਆ ਭਾਜਪਾ ਨੇ ਇਸ ਚੋਣ ਵਿੱਚ ਸਾਰੇ 29 ਵਾਰਡਾਂ ਵਿੱਚ ਉਮੀਦਵਾਰ ਖਰੇ ਕੀਤੇ ਸਨ ਪਰ ਆਪਣਾ ਖਾਤਾਵ ਨਹੀਂ ਖੋਲ ਸਕੇ । ਇਸ ਵਾਰ ਗੁਰਦਾਸਪੁਰ ਤੋਂ ਕਾਂਗਰਸ ਦੇ ਵਿਧਾਇਕ ਵਰਿੰਦਰ ਮੀਤ ਸਿੰਘ ਪਰਾ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਚੋਣ ਜਿੱਤ ਲਈ ਹਰ ਸੰਭਵ ਕੋਸ਼ਿਸ਼ ਕੀਤੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕਰਨ ਵਿੱਚ ਦੇਰੀ ਕਾਰਨ ਉਹਨਾਂ ਨੂੰ ਨੁਕਸਾਨ ਹੋਇਆ ਹਾਲੇ ਕਿ ਭਾਜਪਾ ਦੀ ਆਪਣੀ ਫੁੱਟ ਹੀ ਭਾਜਪਾ ਨੂੰ ਲੈ ਬੈਠੀ ਜਿਆਦਾਤਰ ਭਾਜਪਾ ਨੇਤਾਵਾਂ ਨੇ ਇਸ ਵਾਰ ਅੰਦਰੂਨੀ ਤੌਰ ਤੇ ਕਾਂਗਰਸ ਦਾ ਸਮਰਥਨ ਕੀਤਾ

Related posts

पुलिस की अवैध शराब के विरुद्ध कार्यवाही

JL News

ਖੰਨਾ ਸ਼ਹਿਰ ‘ਚ ਆਟੋ ਰਿਕਸ਼ਾ ਘੁੰਮ ਰਹੇ ਬਿਨਾਂ ਹਾਈ ਸਕਿਉਰਿਟੀ ਨੰਬਰ ਪਲੇਟਾਂ ਤੋ

JL News

पुलिस को मिली बड़ी सफलता , 48 घण्टे के अंदर चोरी किए गए लाखों के जेवरात नौकरानी से किये बरामद-

JL News
Download Application