Last 24 Hour Punjab Punjabi

“ਨਗਰ ਕੌਂਸਲ ਕਾਦੀਆਂ ਤੋ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਵੱਡੀ ਜਿੱਤ ਲਈ ਹਲਕਾ ਇੰਚਾਰਜ ਗੁਰੂਇਕਬਾਲ ਸਿੰਘ ਮਾਹਲ ਨੂੰ ਬਹੁਤ ਬਹੁਤ ਮੁਬਾਰਕਾਂ”- ਯੂਥ ਪ੍ਰਧਾਨ ਮਨਜਿੰਦਰ ਸਿੰਘ ਸੈਲੋਵਾਲ

ਜੇਐਲ ਨਿਊਜ਼ / JL NEWS 

ਭਿਖਾਰੀਵਾਲ(ਪੰਜਾਬ) / 13-06-2026

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ)

 

“ਨਗਰ ਕੌਂਸਲ ਕਾਦੀਆਂ ਤੋ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਵੱਡੀ ਜਿੱਤ ਲਈ ਹਲਕਾ ਇੰਚਾਰਜ ਗੁਰੂਇਕਬਾਲ ਸਿੰਘ ਮਾਹਲ ਨੂੰ ਬਹੁਤ ਬਹੁਤ ਮੁਬਾਰਕਾਂ”- ਇਹਨਾ ਸ਼ਬਦਾਂ ਦਾ ਪ੍ਰਗਟਾਵਾ ਮਨਜਿੰਦਰ ਸਿੰਘ ਮੰਨਟਾ ਸ਼ੈਲੋਵਾਲ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਨੇ ਕੀਤਾ ਪ੍ਰਧਾਨ ਸ਼ੈਲੋਵਾਲ ਆਖਿਆ ਕਿ ਪ੍ਰਤਾਪ ਸਿੰਘ ਬਾਜਵਾ ਅਤੇ ਜਗਰੂਪ ਸਿੰਘ ਸੇਖਵਾਂ ਦੇ ਗੜ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਇਸ ਨਾਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰ ਇਕਬਾਲ ਸਿੰਘ ਮਾਹਲ ਦਾ ਸਿਆਸੀ ਕੱਦ ਹੋਰ ਵੀ ਵੱਡਾ ਹੋਇਆ

Related posts

ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੌਸਲਾ ਦੀ ਦੇਖਰੇਖ ਹੇਠ ਕੁਲਵਿੰਦਰ ਸਿੰਘ ਮਰਵਾਹਾ ਬਣੇ ਵਾਈਸ ਪ੍ਰਧਾਨ।

JL News

ਬਿਜਲੀ ਮੰਤਰੀ ਹਰਭਜਨ ਸਿੰਘ ਅਤੇ ਵਿਧਾਇਕ ਅਮਰਪਾਲ ਸਿੰਘ ਨੇ ਬਿਜਲੀ ਘਰ ਭਰਥ ਨੂੰ ਕੀਤਾ ਲੋਕ ਅਰਪਣ।  

JL News

ਸਫਾਈ ਸੇਵਕ ਯੂਨੀਅਨ ਦੀ ਹੜਤਾਲ ਕਾਰਨ ਸ਼ਹਿਰ ‘ਚ ਸਫਾਈ ਸੇਵਾਵਾਂ ਠੱਪ, ਪ੍ਰਸ਼ਾਸਨ ਤੋਂ ਮੰਗਾਂ ਮੰਨਣ ਦੀ ਮੰਗ

JL News
Download Application