Last 24 Hour Punjab Punjabi

ਪਿੰਡ ਭਿਖਾਰੀਵਾਲ ਵਿੱਚ ਡੀਪੂ ਹੋਲਡਰ ਕੋਲ ਲਾਭਕਾਰੀ ਆਪਣੀ ਕਣਕ ਦੀਆਂ ਪਰਚੀਆਂ ਕਟਵਾਉਣ ਪਹੁੰਚੇ।

ਜੇਐਲ ਨਿਊਜ਼ / JL NEWS 

ਭਿਖਾਰੀਵਾਲ(ਪੰਜਾਬ) / 10-06-2026

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ)

ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਭੁਖਾਰੀਵਾਲ ਵਿੱਚ ਅੱਜ ਫਰੀ ਕਣਕ ਦੀਆਂ ਡੀਪੂ ਹੋਲਡਰ ਮੱਖਣ ਸਿੰਘ ਪੱਡਾ ਅਤੇ ਸੁਖਪ੍ਰੀਤ ਸਿੰਘ ਪੱਡਾ ਵੱਲੋਂ ਪਰਚੀਆਂ ਕੱਟੀਆਂ ਗਈਆਂ ਗੱਲਬਾਤ ਕਰਦਿਆਂ ਡੀਪੂ ਹੋਲਡਰ ਨੇ ਦੱਸਿਆ ਕਿ ਖਪਤਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

Related posts

ਸੰਜੇ ਸਹਿਗਲ ਬਲਾਕ ਕਾਂਗਰਸ ਦੇ ਕੋਆਰਡੀਨੇਟਰ ਨਿਯੁਕਤ

JL News

ਜਥੇਦਾਰ ਬਾਬਾ ਲਵਪ੍ਰੀਤ ਸਿੰਘ ਜੀ ਅਨੰਦਪੁਰ ਸਾਹਿਬ ਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਗਿਆ।

JL News

ਸਰਕਾਰੀ ਇਮਾਰਤਾਂ ਵਿੱਚ ਸੋਲਰ ਪਾਵਰ ਪ੍ਰੋਜੈਕਟ ਲਗਾਏ ਜਾਣਗੇ : ਲਖਬੀਰ ਰਾਏ

JL News
Download Application